ਸ਼ਟੁੱਟਗਾਟ
ਦਿੱਖ
ਸ਼ਟੁੱਟਗਾਟ | ||
|---|---|---|
ਸ਼ਹਿਰ | ||
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਸ਼ਟਰਾਟਸਥੇਆਟਰ, ਬਾਡ ਫ਼ੋਕਸਫ਼ੈਸਟ ਵਿੱਚ ਕਾਨਸ਼ਟਾਟਰ, ਸ਼ਲੋਸਪਲਾਟਸ ਵਿਖੇ ਇੱਕ ਫ਼ੁਹਾਰਾ, ਸ਼ੀਲਰਪਲਾਟਸ ਵਿਖੇ ਫ਼ਰੂਖ਼ਟਕਾਸਟਨ ਦਾ ਮੂਹਰਲਾ ਪਾਸਾ ਅਤੇ ਫ਼ਰਾਈਡਰਿਸ਼ ਸ਼ੀਲਰ ਦਾ ਬੁੱਤ, ਨਵਾਂ ਮਹੱਲ ਅਤੇ ਸ਼ੀਲਰਪਲਾਟਸ ਵਿਖੇ ਪੁਰਾਣਾ ਕਿਲਾ। | ||
| ||
| Country | Germany | |
| State | ਬਾਡਨ-ਵਿਊਟਮਬਰਕ | |
| Admin. region | ਸ਼ਟੁੱਟਗਾਟ | |
| District | Stadtkreis | |
| Founded | ੧੦ਵੀਂ ਸਦੀ | |
| Subdivisions | ੨੩ ਜ਼ਿਲ੍ਹੇ | |
| ਸਰਕਾਰ | ||
| • ਓਬਾਬਿਊਰਗਾਮਾਈਸਟਰ | ਫ਼ਰਿਟਸ ਕੂਅਨ (ਗਰੂਨਾ) | |
| ਖੇਤਰ | ||
• ਕੁੱਲ | 207.36 km2 (80.06 sq mi) | |
| ਉੱਚਾਈ | 245 m (804 ft) | |
| ਆਬਾਦੀ (ਦਸੰਬਰ ੨੦੦੮)[1] | ||
• ਕੁੱਲ | 5,87,655 | |
| • ਘਣਤਾ | 2,800/km2 (7,300/sq mi) | |
| ਸਮਾਂ ਖੇਤਰ | ਯੂਟੀਸੀ+01:00 (CET) | |
| • ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | |
| Postal codes | 70173–70619 | |
| Dialling codes | 0711 | |
| ਵਾਹਨ ਰਜਿਸਟ੍ਰੇਸ਼ਨ | S | |
| ਵੈੱਬਸਾਈਟ | stuttgart.de | |
ਸ਼ਟੁੱਟਗਾਟ ਜਾਂ ਸ਼ਟੁਟਗਾਰਟ (/ˈʃtʊtɡɑːrt/; ਜਰਮਨ ਉਚਾਰਨ: [ˈʃtʊtɡaʁt] (
ਸੁਣੋ), ਆਲੇਮਾਨੀ: Schduagert) ਦੱਖਣੀ ਜਰਮਨੀ 'ਚ ਪੈਂਦੇ ਬਾਡਨ-ਵਿਊਟਮਬੁਰਕ ਰਾਜ ਦੀ ਰਾਜਧਾਨੀ ਹੈ। ਇਹ ਜਰਮਨੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ ੫੮੭,੬੫੫ (ਜੂਨ ੨੦੧੪) ਹੈ[2] ਜਦਕਿ ਵਡੇਰੇ ਸ਼ਟੁੱਟਗਾਟ ਮਹਾਂਨਗਰੀ ਇਲਾਕੇ ਦੀ ਅਬਾਦੀ ਲਗਭਗ ੫੩ ਲੱਖ (੨੦੦੮) ਹੈ[3] ਜੋ ਰਾਈਨ-ਰੂਅਰ ਇਲਾਕਾ, ਬਰਲਿਨ/ਬਰਾਂਡਨਬੁਰਕ ਅਤੇ ਰਾਈਨ-ਮਾਈਨ ਇਲਾਕੇ ਤੋਂ ਬਾਅਦ ਜਰਮਨੀ ਵਿੱਚ ਚੌਥੇ ਦਰਜੇ 'ਤੇ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਸ਼ਟੁੱਟਗਾਟ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedWeb - ↑ "ਪੁਰਾਲੇਖ ਕੀਤੀ ਕਾਪੀ". Archived from the original on 2014-07-28. Retrieved 2014-08-18.
{{cite web}}: Unknown parameter|dead-url=ignored (|url-status=suggested) (help) - ↑ "Stuttgart". Initiativkreis Europäische Metropolregionen. Archived from the original on 12 ਜੂਨ 2018. Retrieved 23 March 2009.
{{cite web}}: Unknown parameter|dead-url=ignored (|url-status=suggested) (help) (ਜਰਮਨ)
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- ਹਵਾਲੇ ਦੀਆਂ ਗਲਤੀਆਂ ਵਾਲੇ ਸਫ਼ੇ
- CS1 errors: unsupported parameter
- ਜਰਮਨ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with German language external links
- Pages using infobox settlement with bad settlement type
- Germany articles requiring maintenance
- Pages using infobox German place with unknown parameters
- Municipalities in
- ਬਾਡਨ-ਵਿਊਟਮਬਰਕ ਦੇ ਸ਼ਹਿਰ
- ਜਰਮਨ ਰਾਜਾਂ ਦੀਆਂ ਰਾਜਧਾਨੀਆਂ
- ਸ਼ਟੁੱਟਗਾਟ
- Pages using the Kartographer extension
