ਮਰੀਅਮ ਅਸਲਮਾਜ਼ੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਰੀਅਮ ਅਰਸ਼ਾਕੀ ਅਸਲਮਾਜ਼ੀਆਂ(20 ਅਕਤੂਬਰ, 1907 – 16 ਜੁਲਾਈ, 2006 ਨੂੰ, ਮਾਸ੍ਕੋ) ਨੂੰ ਇੱਕ ਸੋਵੀਅਤ ਚਿੱਤਰਕਾਰ ਦੇ ਤੌਰ 'ਤੇ ਮਾਨਤਾ ਪ੍ਰਾਪਤ ਹੈ, ਉਹ   ਅਰਮੀਨੀਆਈ SSR (1965) ਅਤੇ ਸੋਵੀਅਤ ਯੂਨੀਅਨ (1990) ਦੀ ਇੱਕ ਲੋਕ ਕਲਾਕਾਰ ਸੀ।

ਜੀਵਨ [ਸੋਧੋ]

ਉਹ ਚਿੱਤਰਕਾਰ ਯੇਰਾਨੂਹੀ ਅਸਲਮਾਜ਼ੀਆਂ(Yeranuhi Aslamazian) ਦੀ ਭੈਣ ਸੀ। ਉਹਨਾਂ ਦੇ ਕੰਮ ਦਾ ਵੱਡਾ ਸੰਕਲਨ ਉਹਨਾਂ ਦੇ ਨਿਵਾਸ ਸਥਾਨ ਗੂਮ੍ਰੀ (Gyumri) ਵਿੱਚ ਅਸਲਮਾਜ਼ੀਆਂ ਸਿਸਟਰ ਮਿਉਜ਼ੀਅਮ ਵਿੱਚ ਪਿਆ ਹੈ।

ਅਸਲਮਾਜ਼ੀਆਂ ਸਟੀਫ਼ਨ ਅਗਜਾਨੀਆਂ (Stepan Aghajanian) ਅਤੇ ਪੇੱਟਰੋਵ ਵੋਡਕਿਨ (Petrov-Vodkin) ਦੀ ਵਿਦਿਆਰਥੀ ਸੀ। ਉਸ ਦੀ ਚਿੱਤਰਕਾਰੀ ਉਸ ਦੇ ਜੀਵਨ ਦੇ ਰੰਗਾਂ ਦੇ ਸਾਰ ਅਤੇ ਨਾਟਕੀ ਰੂਪ ਨੂੰ ਜਾਹਿਰ ਕਰਦੇ ਸੀ।

ਜਦਕਿ ਆਲੋਚਕ ਉਸ ਦੀ ਚਿੱਤਰਕਾਰੀ ਦੀ ਰਿਸ਼ਤੇਦਾਰ ਤਾਕਤ 'ਤੇ ਬਹਿਸ ਕਰਦੇ ਸਨ। ਉਸ ਵਸਰਾਵਿਕ ਪਲੇਟ ਦਾ  ਮਾਸਟਰਪੀਸ ਵਜੋਂ ਵਿਆਪਕ ਪ੍ਰਚਾਰ ਕੀਤਾ ਗਿਆ।.[1]

ਮਰੀਅਮ ਅਸਲਮਾਜ਼ੀਆਂ ਦੀ ਮੌਤ ਮਾਸਕੋ ਵਿੱਚ ਹੋਈਂ ਅਤੇ ਉਸਨੂੰ  Yerevan's Komitas Pantheon ਵਿੱਚ ਦਫਨਾਇਆ ਗਿਆ।

ਮਸ਼ਹੂਰ ਚਿੱਤਰਕਾਰੀ[ਸੋਧੋ]

  • ਦ ਰਿਟਰਨ  ਓਫ  ਦ ਹੀਰੋ (1942)
  • ਐਮ  70 ਈਅਰ ਓਲਡ (1980)
  • ਨੋਐਜ਼ੀ ਨੇਬ੍ਰ੍ਜ਼  (1981)

ਹਵਾਲੇ[ਸੋਧੋ]

  1. Resting in Peace: Yerevan’s Pantheon, By Rick Ney