ਮਲਾ ਰਾਏ ਚੌਧੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਲਾ ਰਾਏ ਚੌਧੁਰੀ
Malay Roychoudhury in Holland.JPG
ਮਲਾ ਰਾਏ ਚੌਧੁਰੀ 2009 ਵਿੱਚ ਨੀਦਰਲੈਂਡ ਦੇ ਸ਼ਹਿਰ ਅਮਸਤਰਦਮ ਦੇ ਰਲਵੇ ਸਟੇਸ਼ਨ ਤੇ
ਜਨਮ (1939-10-29) 29 ਅਕਤੂਬਰ 1939 (ਉਮਰ 79)
ਪਟਨਾ, ਬਿਹਾਰ, ਭਾਰਤ
ਰਾਸ਼ਟਰੀਅਤਾ ਭਾਰਤ
ਪੇਸ਼ਾ ਕਵੀ ਅਤੇ ਲੇਖਕ
ਲਹਿਰ ਪੋਸਟ ਮਾਡਰਨਿਜਮ ਅਤੇ ਹੰਗਰੀਅਲਿਜਮ
ਦਸਤਖ਼ਤ
মলয় রায়চৌধুরীর স্বাক্ষর.svg

ਮਲਾ ਰਾਇ ਚੌਧੁਰੀ (ਜਨਮ 29 ਅਕਤੂਬਰ 1939) (মলয় রায়চৌধুরী) ਬੰਗਲਾ ਸਾਹਿਤ ਦਾ ਮਸ਼ਹੂਰ ਕਵੀ ਤੇ ਆਲੋਚਕ ਹੈ। ਉਸਨੂੰ ਸੱਠਵਿਆਂ ਦੇ ਦਸ਼ਕ ਦੇ ਸਾਹਿਤਕ ਅੰਦੋਲਨ ਭੁੱਖੀ ਪੀੜ੍ਹੀ (ਹੰਗਰੀ ਜਨਰੇਸ਼ਨ) ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਇਸ ਅੰਦੋਲਨ ਨੇ ਬੰਗਲਾ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਪੂਰੇ ਭਾਰਤ ਵਿੱਚ ਉਥਲਪੁਥਲ ਮਚਾਈ।