ਅਮਸਤੱਰਦਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਮਸਤਰਦਮ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਮਸਤੱਰਦਮ

ਝੰਡਾ

Coat of arms
ਉਪਨਾਮ: ਮੋਕੂਮ, ਉੱਤਰ ਦਾ ਵੈਨਿਸ
ਮਾਟੋ: Heldhaftig, Vastberaden, Barmhartig
(ਸੂਰਬੀਰ, ਦ੍ਰਿੜ੍ਹ, ਕਿਰਪਾਲੂ)
ਅਮਸਤੱਰਦਮ ਦੀ ਸਥਿਤੀ
ਗੁਣਕ: 52°22′23″N 4°53′32″E / 52.37306°N 4.89222°E / 52.37306; 4.89222
ਦੇਸ਼  ਨੀਦਰਲੈਂਡ
ਸੂਬਾ ਉੱਤਰੀ ਹਾਲੈਂਡ
COROP ਅਮਸਤੱਰਦਮ
ਅਬਾਦੀ (6 ਮਈ 2012)[1][2]
 - ਨਗਰਪਾਲਿਕਾ/ਸ਼ਹਿਰ 8,20,654
 - ਸ਼ਹਿਰੀ 12,09,419
 - ਮੁੱਖ-ਨਗਰ 22,89,762
 - ਵਾਸੀ ਸੂਚਕ ਅਮਸਤੱਰਦਮਰ (♂), ਅਮਸਤੱਰਦਮਸ (♀) ਜਾਂ ਅਮਸਤੱਰਦਮੀ
ਸਮਾਂ ਜੋਨ ਮੱਧ ਯੂਰਪੀ ਸਮਾਂ (UTC+01)
 - ਗਰਮ-ਰੁੱਤ (ਡੀ0ਐੱਸ0ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+02) (UTC)
ਡਾਕ ਕੋਡ 1011-1109
ਵੈੱਬਸਾਈਟ www.amsterdam.nl

ਅਮਸਤੱਰਦਮ ਜਾਂ ਐਮਸਟਰਡੈਮ (ਡੱਚ: [ˌɑmstərˈdɑm] ( ਸੁਣੋ)) ਨੀਦਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਪ੍ਰਮੁੱਖ ਬੋਲੀ ਡੱਚ ਹੈ। ਇਸਨੂੰ ਦੇਸ਼ ਦੇ ਸੰਵਿਧਾਨ ਵੱਲੋਂ ਰਾਜਧਾਨੀ ਹੋਣ ਦੀ ਮਾਨਤਾ ਮਿਲੀ ਹੈ।[3] ਸ਼ਹਿਰੀ ਹੱਦਾਂ ਅੰਦਰ ਇਸ ਦੀ ਅਬਾਦੀ 820,256 ਹੈ, ਨਗਰੀ ਅਬਾਦੀ 1,209,419 ਅਤੇ ਮਹਾਂਨਗਰੀ ਅਬਾਦੀ 2,289,762 ਹੈ।[4] ਇਹ ਦੇਸ਼ ਦੇ ਪੱਛਮ ਵੱਲ ਉੱਤਰੀ ਹਾਲੈਂਡ ਸੂਬੇ ਵਿੱਚ ਸਥਿੱਤ ਹੈ। ਇਸ ਵਿੱਚ ਰੰਦਸਤੱਦ ਦਾ ਉੱਤਰੀ ਹਿੱਸਾ ਸ਼ਾਮਲ ਹੈ ਜੋ ਯੂਰਪ ਦਾ 70 ਲੱਖ ਦੀ ਅਬਾਦੀ ਵਾਲ ਇੱਕ ਵੱਡਾ ਬਹੁ-ਨਗਰੀ ਇਲਾਕਾ ਹੈ।[5]

ਹਵਾਲੇ[ਸੋਧੋ]