ਮਲਿਆਲਮ ਲਿਪੀ
ਮਲਿਆਲਮ ਭਾਸ਼ਾ | |
---|---|
മലയാളം malayāḷam മലയാണ്മ malayāṇma | |
![]() ਮਲਿਆਲਮ ਮਲਿਆਲਮ ਲਿੱਪੀ ਵਿੱਚ | |
ਜੱਦੀ ਬੁਲਾਰੇ | ਮੁੱਖ ਤੌਰ ਤੇ ਭਾਰਤ ਦੇ ਕੇਰਲ ਸੂਬੇ ਵਿੱਚ |
ਇਲਾਕਾ | ਕੇਰਲ, ਲਕਸ਼ਦੀਪ, ਮਾਹੇ (ਪਾਂਡੇਚੇਰੀ) |
ਨਸਲੀਅਤ | ਮਲਿਆਲੀ |
Native speakers | 38 ਮਿਲੀਅਨ (2007)[1] |
ਦਰਾਵੜੀ
| |
ਮਲਿਆਲਮ ਵਰਣਮਾਲਾ (ਬ੍ਰਾਹਮੀ) ਮਲਿਆਲਮ ਬ੍ਰੇਲ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ![]() |
ਰੈਗੂਲੇਟਰ | ਮਲਿਆਲਮ ਸਾਹਿਤ ਅਕੈਡਮੀ, ਕੇਰਲ ਸਰਕਾਰ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ml |
ਆਈ.ਐਸ.ਓ 639-2 | mal |
ਆਈ.ਐਸ.ਓ 639-3 | mal |
![]() ਮਲਿਆਲਮ ਬੋਲਣ ਵਾਲਾ ਖੇਤਰ |
ਮਲਿਆਲਮ ਲਿਪੀ (മലയാളം ലിപി) ਬ੍ਰਹਮੀ ਲਿਪੀ ਪਰਿਵਾਰ ਵਿੱਚੋਂ ਉਤਪੰਨ ਹੋਈ ਲਿਪੀ ਹੈ। ਇਸ ਦੀ ਵਰਤੋਂ ਮਲਿਆਲਮ ਭਾਸ਼ਾ ਦੇ ਨਾਲ ਨਾਲ ਪਨਿਆ, ਰਵੁਲਾ, ਕੋਂਕਣੀ ਭਾਸ਼ਾ ਲਿਖਣ ਲਈ ਹੁੰਦੀ ਹੈ। ਮਲਿਆਲਮ (മലയാളം, ਮਲਿਆਲਮ) ਜਾਂ ਕੇਰਲੀ (കൈരളി, ਕੈਰਲੀ) ਦੱਖਣੀ ਭਾਰਤ ਦੀ ਇੱਕ ਬੋਲੀ ਹੈ ਜੋ ਭਾਰਤ ਦੇ ਕੇਰਲਾ ਸੂਬੇ, ਤਮਿਲਨਾਡੂ ਦੇ ਕੰਨਿਆਂਕੁਮਾਰੀ, ਕਰਨਾਟਕ ਦੇ ਦੱਖਣ ਕੰਨੜ ਜਿਲ੍ਹੇ ਅਤੇ ਪਾਂਡੇਚੇਰੀ ਅਤੇ ਲਕਸ਼ਦੀਪ ਵਿੱਚ ਬੋਲੀ ਜਾਂਦੀ ਹੈ।
ਮੁੱਢਲੀ ਜਾਣਕਾਰੀ[ਸੋਧੋ]
ਮਲਿਆਲਮ ਲਿਪੀ ਵਿੱਚ 578 ਅੱਖਰ ਹੁੰਦੇ ਹਨ। ਬਾਕੀ ਭਾਰਤੀ ਲਿਪੀਆਂ ਦੀ ਤਰਾਂ ਮਲਿਆਲਮ ਲਿਪੀ ਅਬੁਗੀਦਾ ਹੈ ਜੋ ਕੀ ਕੁਝ ਭਾਗ ਵਰਨਮਾਲਾ ਸੰਬੰਧੀ ਹੈ ਤੇ ਕੁਝ ਭਾਗ ਉੱਚਾਰਖੰਡ ਸੰਬੰਧੀ ਹੈ। ਆਧੁਨਿਕ ਮਲਿਆਲਮ ਅੱਖਰ ਵਿੱਚ 16 ਸਵਰ ਅੱਖਰ, 36 ਵਿਅੰਜਨ ਅੱਖਰ ਤੇ ਕੁਝ ਹੋਰ ਚਿੰਨ੍ਹ ਹੁੰਦੇ ਹਨ ਜੋ ਕਿ ਮਿਲਕੇ 576 ਉੱਚਾਰਖੰਡੀ ਅੱਖਰ ਬਨਾੳੁਂਦੇ ਹਨ ਤੇ ਬਾਕੀ ਦੋ ਅੱਖਰ ਅਨੁਸਵਰ ਤੇ ਵਿਸਰਗ ਹੁੰਦੇ ਹਨ। [3][4]

ਸਵਰ ਅੱਖਰ[ਸੋਧੋ]
ਅੱਖਰ | ਸਵਰ ਚਿੰਨ੍ਹ | [പ്] ਪ ਅੱਖਰ ਦੇ ਨਾਲ ਸੰਯੁਕਤ ਅੱਖਰ! | ਯੂਨੀਕੋਡ ਨਾਮ | (ਆਈ.ਪੀ.ਏ) | ਗੁਰਮੁਖੀ | |
---|---|---|---|---|---|---|
അ | പ | ਪ | A | a | ਅ | |
ആ | ാ | പാ | ਪਾ | AA | aː | ਆ |
ഇ | ി | പി | ਪਿ | I | i | ਇ |
ഈ | ീ | പീ | ਪੀ | II | iː | ਈ |
ഉ | ു | പു | ਪੁ | U | u | ਉ |
ഊ | ൂ | പൂ | ਪੂ | UU | uː | ਊ |
ഋ | ൃ | പൃ | ਪ੍ਰਿ | VOCALIC R | ɹ̩ | ਰਿ |
ൠ | ਪ੍ਰੀ | LONG VOCALIC R | ɹ̩ː | ਰੀ | ||
ഌ | VOCALIC L | l̩ | ਲ੍ | |||
ൡ | LONG VOCALIC L | l̩ː | ਲ੍ਰੀ | |||
എ | െ | പെ | ਪੇ | E | e | ਏ |
ഏ | േ | പേ | ਪੇ | E | eː | ਏ |
ഐ | ൈ | പൈ | ਪੈ | AI | ai | ਐ |
ഒ | ൊ | പൊ | (पॊ) | O | o | ਓ |
ഓ | ോ | പോ | (पो) | OO | oː | ਓ: |
ഔ | ൌ | പൗ | ਪੌ | AU | au | ਔ |
അം | ਪੰ | UM | um | ਅੰ | ||
അഃ | ਪ੍ਹ | AH | ah | ਅਹ੍ |

ਵਿਅੰਜਨ[ਸੋਧੋ]
ਵਿਅੰਜਨ | ਗੁਰਮੁਖੀ | ਯੂਨੀਕੋਡ ਨਾਮ | (ਆਈ.ਪੀ.ਏ) |
---|---|---|---|
ക | ਕ | k | k |
ഖ | ਖ | kh | kh |
ഗ | ਗ | g | g |
ഘ | ਘ | gh | gɦ |
ങ | ਨ੍ | n or ng | ŋ |
ച | ਚ | ch | tʃ |
ഛ | ਛ | chh | tʃh |
ജ | ਜ | j | dʒ |
ഝ | ਝ | jh | dʒɦ |
ഞ | ਨ੍ | ñ or nj | ɲ |
ട | ਟ | ṭ or tt | ʈ |
ഠ | ਠ | ṭh or tth | ʈh |
ഡ | ਡ | ḍ or dd | ɖ |
ഢ | ੜ | ḍh or ddh | ɖɦ |
ണ | ਣ | ṇ or nn | ɳ |
ത | ਤ | th | t |
ഥ | ਥ | thh | th |
ദ | ਦ | d | d |
ധ | ਧ | d | dɦ |
ന | ਨ | n | n |
പ | ਪ | p | p |
ഫ | ਫ | ph | ph |
ബ | ਬ | b | b |
ഭ | ਭ | bh | bɦ |
മ | ਮ | m | m |
യ | ਯ | y | j |
ര | ਰ | r | ɾ |
ല | ਲ | l | l |
വ | व | v | ʋ |
ശ | ਸ਼ | ṣ or s | ɕ |
ഷ | ਸ਼ | sś or sh | ʃ |
സ | ਸ | s | s |
ഹ | ਹ | h | ɦ |
ള | ਲ੍ | ḷ or ll | ɭ |
ഴ | ਜ੍ਹ | ḻ or zh | ɻ |
റ | ਰ੍ਰ | ṟ or rr | r |
ਚਿੰਨ੍ਹ[ਸੋਧੋ]
പ്രതീകം | ਨਾਮ | ਵਰਤੋ | |||
---|---|---|---|---|---|
് | ਵਿਰਾਮ | സ്വരത്തിന്റെ അഭാവത്തെ സൂചിപ്പിക്കുന്നു | |||
ം | ਅਨੁਸਵਰ | ਸਵਰ ਅੱਖਰ ਤੋਂ ਪਹਿਲਾਂ ਨਾਸਿਕ ਧੁਨੀ ਲਈ | ഃ | ਵਿਸਰਗ | ਹ ਦੀ ਆਵਾਜ਼ ਲਈ |
ਮਲਿਆਲਮ ਅੰਕ[ਸੋਧੋ]
ਮਲਿਆਲਮ | ਅੰਕ |
---|---|
൦ | 0 |
൧ | 1 |
൨ | 2 |
൩ | 3 |
൪ | 4 |
൫ | 5 |
൬ | 6 |
൭ | 7 |
൮ | 8 |
൯ | 9 |
ਯੂਨੀਕੋਡ[ਸੋਧੋ]
Malayalam[1][2] Official Unicode Consortium code chart (PDF) | ||||||||||||||||
0 | 1 | 2 | 3 | 4 | 5 | 6 | 7 | 8 | 9 | A | B | C | D | E | F | |
U+0D0x | ഁ | ം | ഃ | അ | ആ | ഇ | ഈ | ഉ | ഊ | ഋ | ഌ | എ | ഏ | |||
U+0D1x | ഐ | ഒ | ഓ | ഔ | ക | ഖ | ഗ | ഘ | ങ | ച | ഛ | ജ | ഝ | ഞ | ട | |
U+0D2x | ഠ | ഡ | ഢ | ണ | ത | ഥ | ദ | ധ | ന | ഩ | പ | ഫ | ബ | ഭ | മ | യ |
U+0D3x | ര | റ | ല | ള | ഴ | വ | ശ | ഷ | സ | ഹ | ഺ | ഽ | ാ | ി | ||
U+0D4x | ീ | ു | ൂ | ൃ | ൄ | െ | േ | ൈ | ൊ | ോ | ൌ | ് | ൎ | |||
U+0D5x | ൗ | |||||||||||||||
U+0D6x | ൠ | ൡ | ൢ | ൣ | ൦ | ൧ | ൨ | ൩ | ൪ | ൫ | ൬ | ൭ | ൮ | ൯ | ||
U+0D7x | ൰ | ൱ | ൲ | ൳ | ൴ | ൵ | ൹ | ൺ | ൻ | ർ | ൽ | ൾ | ൿ | |||
Notes |
ਹਵਾਲੇ[ਸੋਧੋ]
- ↑ Nationalencyklopedin "Världens 100 största språk 2007" The World's 100 Largest Languages in 2007
- ↑ Official languages, UNESCO, retrieved 2007-05-10
- ↑ Don M. de Z. Wickremasinghe, T.N. Menon (2004). Malayalam Self-Taught. Asian Educational Services. p. 7. ISBN 978-81-206-1903-6.
{{cite book}}
: CS1 maint: uses authors parameter (link) - ↑ "Language". kerala.gov.in. Archived from the original on 2007-10-11. Retrieved 2007-05-28.
{{cite web}}
: Unknown parameter|dead-url=
ignored (help)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼੍ਰੇਣੀਆਂ:
- CS1 maint: uses authors parameter
- CS1 errors: unsupported parameter
- Language articles with speaker number undated
- Languages with ISO 639-2 code
- Languages with ISO 639-1 code
- Language articles missing Glottolog code
- ISO language articles citing sources other than Ethnologue
- ਲਿਪੀ
- ਭਾਸ਼ਾ ਵਿਗਿਆਨ
- ਮਲਿਆਲਮ ਭਾਸ਼ਾ
- ਮਲਿਆਲਮ ਲਿਪੀ