ਮਲਿਕ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਲਿਕ ਰਾਮ
ਜਨਮ ਮਲਿਕ ਰਾਮ ਬਵੇਜਾ
(1906-12-22)22 ਦਸੰਬਰ 1906
ਫਾਲੀਆ, ਮੰਡੀ ਬਹਾਓਦੀਨ ਜ਼ਿਲ੍ਹਾ, ਪਾਕਿਸਤਾਨ
ਮੌਤ 16 ਅਪ੍ਰੈਲ 1993(1993-04-16) (ਉਮਰ 86)
ਨਵੀਂ ਦਿੱਲੀ
ਪੇਸ਼ਾ ਭਾਰਤ ਸਰਕਾਰ ਦੇ ਕਰਮਚਾਰੀ (1939–1965)

ਮਲਿਕ ਰਾਮ (1906–1993) ਮਲਿਕ ਰਾਮ ਬਵੇਜਾ ਦਾ ਕਲਮੀ ਨਾਮ ਸੀ। ਉਹ ਉਰਦੂ, ਫ਼ਾਰਸੀ ਅਤੇ ਅਰਬੀ ਦੇ ਨਾਮਵਰ ਭਾਰਤੀ ਸਕਾਲਰ ਸਨ। ਉਹਨਾਂ ਨੂੰ 1983 ਵਿੱਚ ਸਾਹਿਤ ਅਕੈਡਮੀ ਅਵਾਰਡ ਆਪਣੀ ਪੁਸਤਕ 'ਤਜ਼ਕਿਰਾ-ਏ-ਮੁਆਸੀਰੀਨ' ਲਈ ਪ੍ਰਾਪਤ ਕੀਤਾ।