ਮਲੋਟ ਵਿਧਾਨ ਸਭਾ ਚੋਣ ਹਲਕਾ
ਦਿੱਖ
ਮਲੋਟ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਮੁਕਤਸਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਜਨਸੰਖਿਆ | 171087 |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1957 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਮਲੋਟ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 85 ਮੁਕਤਸਰ ਜ਼ਿਲ੍ਹਾ ਵਿੱਚ ਆਉਂਦਾ ਹੈ। [1]
ਵਿਧਾਇਕ ਸੂਚੀ
[ਸੋਧੋ]ਸਾਲ | ਮੈਂਬਰ | ਪਾਰਟੀ | |
---|---|---|---|
2012 | ਹਰਪ੍ਰੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | |
2007 | ਹਰਪ੍ਰੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | |
2002 | ਨੱਥੂ ਰਾਮ | ਸੀਪੀਆਈ | |
1997 | ਸੁਜਾਨ ਸਿੰਘ | ਸ਼੍ਰੋਮਣੀ ਅਕਾਲੀ ਦਲ | |
1992 | ਬਲਦੇਵ ਸਿੰਘ | ਯੂ ਸੀ ਪੀ ਆਈ | |
1985 | ਸ਼ਿਵ ਚੰਦ | ਭਾਰਤੀ ਰਾਸ਼ਟਰੀ ਕਾਂਗਰਸ | |
1980 | ਮੱਟੂ ਰਾਮ | ਭਾਰਤੀ ਰਾਸ਼ਟਰੀ ਕਾਂਗਰਸ | |
1977 | ਦਾਯਾ ਰਾਮ | ਸੀਪੀਆਈ | |
1972 | ਗੁਰਬਿੰਦਰ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | |
1969 | ਗੁਰਮੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | |
1967 | ਗ. ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1962 | ਗੁਰਮੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | ਪ੍ਰਕਾਸ਼ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | ਤੇਜ਼ਾ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
ਜੇਤੂ ਉਮੀਦਵਾਰ
[ਸੋਧੋ]ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2012 | 85 | ਐੱਸਸੀ | ਹਰਪ੍ਰੀਤ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 54170 | ਨੱਥੂ ਰਾਮ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 51616 | ||
2007 | 106 | ਐੱਸਸੀ | ਹਰਪ੍ਰੀਤ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 51188 | ਨੱਥੂ ਰਾਮ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 43962 | ||
2002 | 107 | ਐੱਸਸੀ | ਨੱਥੂ ਰਾਮ | ਪੁਰਸ਼ | ਸੀਪੀਆਈ | 46180 | ਮੁਖਤਿਆਰ ਕੌਰ | ਇਸਤਰੀ | ਸ਼੍ਰੋਮਣੀ ਅਕਾਲੀ ਦਲ | 39571 | ||
1997 | 107 | ਐੱਸਸੀ | ਸੁਜਾਨ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 39583 | ਨੱਥੂ ਰਾਮ | ਪੁਰਸ਼ | ਸੀਪੀਆਈ | 22617 | ||
1992 | 107 | ਐੱਸਸੀ | ਬਲਦੇਵ ਸਿੰਘ | ਪੁਰਸ਼ | ਯੂ ਸੀ ਪੀ ਆਈ | 14442 | ਸ਼ਿਵ ਚੰਦ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 9475 | ||
1985 | 107 | ਐੱਸਸੀ | ਸ਼ਿਵ ਚੰਦ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 21818 | ਹਰਬੰਸ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 21195 | ||
1980 | 107 | ਐੱਸਸੀ | ਮੱਟੂ ਰਾਮ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 22455 | ਬਲਦੇਵ ਸਿੰਘ | ਪੁਰਸ਼ | ਸੀਪੀਆਈ | 22298 | ||
1977 | 107 | ਐੱਸਸੀ | ਦਾਯਾ ਰਾਮ | ਪੁਰਸ਼ | ਸੀਪੀਆਈ | 23678 | ਸੁਜਾਨ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 21625 | ||
1972 | 3 | ਜਨਰਲ | ਗੁਰਬਿੰਦਰ ਕੌਰ | ਇਸਤਰੀ | ਭਾਰਤੀ ਰਾਸ਼ਟਰੀ ਕਾਂਗਰਸ | 29586 | ਗੁਰਮੀਤ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 17910 | ||
1969 | 3 | ਜਨਰਲ | ਗੁਰਮੀਤ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 14204 | ਪ੍ਰੀਤਮ ਸਿੰਘ | ਪੁਰਸ਼ | ਅਜ਼ਾਦ | 12179 | ||
1967 | 3 | ਜਨਰਲ | ਗ. ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 13046 | ਪ. ਸਿੰਘ | ਪੁਰਸ਼ | ਅਕਾਲੀ ਦਲ (ਸ) | 11562 | ||
1962 | 78 | ਜਨਰਲ | ਗੁਰਮੀਤ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 18524 | ਚਰੰਜੀ ਲਾਲ | ਪੁਰਸ਼ | ਸੀਪੀਆਈ | 15122 | ||
1957 | 58 | ਐੱਸਟੀ | ਪ੍ਰਕਾਸ਼ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 39255 | ਉਜਾਗਰ ਸਿੰਘ | ਪੁਰਸ਼ | ਅਜ਼ਾਦ | 13571 | ||
1957 | 58 | ਐੱਸਟੀ | ਤੇਜ਼ਾ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 42230 | ਚਰੰਜੀ ਲਾਲ | ਪੁਰਸ਼ | ਸੀਪੀਆਈ | 38184 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)