ਮਸ਼ਹਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਸ਼ਹਦ
مشهد
ਦਫ਼ਤਰੀ ਮੋਹਰ ਮਸ਼ਹਦ
ਮੁਹਰ
ਮਸ਼ਹਦ is located in Iran
ਮਸ਼ਹਦ
ਮਸ਼ਹਦ
ਇਰਾਨ ਵਿੱਚ ਮਸ਼ਹਦ ਦਾ ਟਿਕਾਣਾ
36°18′N 59°36′E / 36.300°N 59.600°E / 36.300; 59.600
ਮੁਲਕ  ਇਰਾਨ
ਸੂਬਾ ਰਜ਼ਵੀ ਖ਼ੁਰਾਸਾਨ
ਕਾਊਂਟੀ ਮਸ਼ਹਦ
ਬਖ਼ਸ਼ ਕੇਂਦਰੀ ਜ਼ਿਲ੍ਹਾ
ਮਸ਼ਹਦ-ਸਨਬਦ-ਤੂਸ 818 ਈਸਵੀ
ਸਰਕਾਰ
 • ਸ਼ਹਿਰਦਾਰ ਸੌਲਤ ਮੁਰਤਜ਼ਵੀ
ਖੇਤਰਫਲ
 • ਸ਼ਹਿਰ [
 • ਮੈਟਰੋ [
ਉਚਾਈ 985
ਅਬਾਦੀ (2010)
 • ਸ਼ਹਿਰ 3[1]
 • ਘਣਤਾ /ਕਿ.ਮੀ. (/ਵਰਗ ਮੀਲ)
 • ਇਰਾਨ ਵਿੱਚ ਅਬਾਦੀ ਦਰਜਾ ਘਣਤਾ /ਕਿ.ਮੀ. (/ਵਰਗ ਮੀਲ)
  ਹਰ ਵਰ੍ਹੇ 2 ਕਰੋੜ ਤੋਂ ਵੱਧ ਸ਼ਰਧਾਲੂ ਅਤੇ ਸੈਲਾਨੀ[2]
ਡੇਮਾਨਿਮ ਮਸ਼ਹਦੀ, ਮਸ਼ਦੀ, ਮਸ਼ਾਦੀ (ਗੈਰ-ਰਸਮੀ)
ਟਾਈਮ ਜ਼ੋਨ IRST (UTC+03:30)
 • ਗਰਮੀਆਂ (DST) IRDT (UTC+04:30)
Website www.mashhad.ir

ਮਸ਼ਹਦ (ਫ਼ਾਰਸੀ: مشهد ; ਇਸ ਅਵਾਜ਼ ਬਾਰੇ listen ) ਇਰਾਨ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ ਅਤੇ ਰਜ਼ਵੀ ਖ਼ੁਰਾਸਾਨ ਸੂਬੇ ਦੀ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵੱਲ ਅਫ਼ਗਾਨਿਸਤਾਨ ਅਤੇ ਤੁਰਕਮੇਨਿਸਤਾਨ ਦੀਆਂ ਸਰਹੱਦਾਂ ਕੋਲ਼ ਪੈਂਦਾ ਹੈ। 2011 ਦੀ ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 2,772,287 ਸੀ।[1] ਇਹ ਪੁਰਾਣੇ ਸਮਿਆਂ ਦੀ ਰੇਸ਼ਮ ਸੜਕ ਉਤਲਾ ਇੱਕ ਅਹਿਮ ਨਖ਼ਲਿਸਤਾਨ ਸੀ।

ਹਵਾਲੇ[ਸੋਧੋ]

  1. 1.0 1.1 http://www.amar.org.ir/Portals/2/pdf/jamiat_shahrestan_keshvar3.pdf
  2. "Sacred Sites: Mashhad, Iran". sacredsites.com. Retrieved 2006-03-13. 
  3. "Local Government Profile". United Nations Office for Disaster Risk Reduction. Retrieved 4 February 2014.