ਮਸਾਚੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਸਾਚੋ
Masaccio Self Portrait.jpg
ਜਨਮ Tommaso di Ser Giovanni di Mone (Simone) Cassai
21 ਦਸੰਬਰ 1401
San Giovanni Valdarno, ਫਲੋਰੈਂਸ ਗਣਰਾਜ
ਮੌਤ 1428 (ਉਮਰ 26)
ਰੋਮ, ਪਾਪਲ ਸਟੇਟਸ
ਰਾਸ਼ਟਰੀਅਤਾ ਇਤਾਲਵੀ
ਪ੍ਰਸਿੱਧੀ  ਚਿੱਤਰਕਾਰੀ, ਫਰੈਸਕੋ
Notable work Brancacci Chapel (Expulsion from the Garden of Eden, Tribute Money) c. 1425
Pisa Altarpiece 1426
Holy Trinity c. 1427
ਲਹਿਰ ਪੁਨਰ-ਜਾਗਰਣ
Patron(s) Felice de Michele Brancacci
ser Giuliano di Colino degli Scarsi da San Giusto

ਮਸਾਚੋ (21 ਦਸੰਬਰ 1401 – 1428) 15ਵੀਂ ਸਦੀ ਦੇ ਇਤਾਲਵੀ ਪੁਨਰ-ਜਾਗਰਣ ਦਾ ਪਹਿਲਾ ਮਹਾਨ ਚਿੱਤਰਕਾਰ ਸੀ। ਇਸ ਦੀ 26 ਸਾਲਾਂ ਦੀ ਉਮਰ ਵਿੱਚ ਹੀ ਮੌਤ ਹੋ ਗਈ ਸੀ। ਆਪਣੀ ਛੋਟੀ ਉਮਰ ਦੇ ਬਾਵਜੂਦ ਵੀ ਇਸ ਦਾ ਪੁਨਰ-ਜਾਗਰਣ ਦੇ ਹੋਰ ਕਲਾਕਾਰਾਂ ਉੱਤੇ ਬਹੁਤ ਪ੍ਰਭਾਵ ਪਿਆ। ਇਸਨੇ ਚਿੱਤਰਕਾਰੀ ਦੀਆਂ ਕੁਝ ਖਾਸ ਤਕਨੀਕਾਂ ਦੀ ਪਹਿਲੀ ਵਾਰੀ ਵਰਤੋਂ ਕੀਤੀ।