ਮਹਬੂਬਨਗਰ ਜ਼ਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਬੂਬਨਗਰ ਜ਼ਿਲਾ
ਮਹਬੂਬਨਗਰ
District
ਉਪਨਾਮ: 
'
ਆਬਾਦੀ
 (2001)
 • ਕੁੱਲ3,513 934

ਮਹਬੂਬਨਗਰ (ਤੇਲੁਗੁ: మహబూబ్ నగర్) ਭਾਰਤੀ ਰਾਜ ਆਂਦਰਾ ਪ੍ਰਦੇਸ਼ ਦਾ ਇੱਕ ਜ਼ਿਲਾ ਹੈ । ਇਸ ਜ਼ਿਲੇ ਵਿੱਚ ੬੪ ਮੰਡਲ ਹੈ । ਮਹਬੂਬਨਗਰ ਜਿਲੇ ਦੇ ਉੱਤਰ ਵਿੱਚ ਰੰਗਾਰੇੱਡੀ ਜ਼ਿਲਾ, ਦੱਖਣ ਵਿੱਚ ਕੁਰਨੂਲ ਜਿਲਾ, ਪੂਰਵ ਦੇ ਵੱਲ ਨਲਗੋਂਡਾ ਜਿਲਾ ਅਤੇ ਪੱਛਮ ਵਿੱਚ ਕਰਨਾਟਕ ਹੈ ।

ਆਬਾਦੀ[ਸੋਧੋ]

 • ਕੁੱਲ - 3,513,494
 • ਮਰਦ - 1,792,214
 • ਔਰਤਾਂ - 1,731,280
 • ਪੇਂਡੂ - 3,112,030
 • ਸ਼ਹਿਰੀ - 328,637
 • ਰਾਜ ਦੀ ਕੁੱਲ ਆਬਾਦੀ ਦੀ ਫ਼ੀਸਦ - 17.81%

ਪੜ੍ਹੇ ਲਿਖੇ ਅਤੇ ਪੜ੍ਹਾਈ ਸਤਰ[ਸੋਧੋ]

ਪੜ੍ਹੇ ਲਿਖੇ[ਸੋਧੋ]
 • ਕੁੱਲ - 1,316,172
 • ਮਰਦ - 853,659
 • ਔਰਤਾਂ - 468,513
ਪੜ੍ਹਾਈ ਸਤਰ[ਸੋਧੋ]
 • ਕੁੱਲ - 44.22%
 • ਮਰਦ - 56.96%
 • ਔਰਤਾਂ - 31.13%

ਕੰਮ ਕਾਜੀ[ਸੋਧੋ]

 • ਕੁੱਲ ਕੰਮ ਕਾਜੀ - 1,845,220
 • ਮੁੱਖ ਕੰਮ ਕਾਜੀ - 1,400,598
 • ਸੀਮਾਂਤ ਕੰਮ ਕਾਜੀ- 344,622
 • ਗੈਰ ਕੰਮ ਕਾਜੀ- 1,684,274

ਧਰਮ (ਮੁੱਖ ੩)[ਸੋਧੋ]

 • ਹਿੰਦੂ - 3,110,182
 • ਮੁਸਲਮਾਨ - 272,404
 • ਇਸਾਈ - 18,801

ਉਮਰ ਦੇ ਲਿਹਾਜ਼ ਤੋਂ[ਸੋਧੋ]

 • ੦ - ੪ ਸਾਲ- 345,493
 • ੫ - ੧੪ ਸਾਲ- 936,793
 • ੧੫ - ੫੯ ਸਾਲ- 1,915,569
 • ੬੦ ਸਾਲ ਅਤੇ ਵੱਧ - 263,639

ਕੁੱਲ ਪਿੰਡ - 1,477