ਰੰਗਾਰੇੱਡੀ ਜ਼ਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੰਗਾਰੇੱਡੀ ਜ਼ਿਲਾ
ਰੰਗਾਰੇੱਡੀ ਜ਼ਿਲਾ
ਜ਼ਿਲਾ
ਉਪਨਾਮ: 
ਰੰਗਾਰੇੱਡੀ
CountryIndia
ਆਬਾਦੀ
 (2001)
 • ਕੁੱਲ35,75,064
ਵੈੱਬਸਾਈਟrangareddy.ap.nic.in/

ਰੰਗਾਰੇੱਡੀ ਭਾਰਤੀ ਰਾਜ ਆਂਦਰਾ ਪ੍ਰਦੇਸ਼ ਦਾ ਜ਼ਿਲਾ ਹੈ।

ਭਗੋਲ[ਸੋਧੋ]

ਰੰਗਾਰੇੱਡੀ ਜਿਲੇ ਦੇ ਪੂਰਵ ਵਿੱਚ ਨਾਲਗੋਂਡਾ ਜ਼ਿਲਾ, ਉੱਤਰ ਵਿੱਚ ਮੇਦਕ ਜ਼ਿਲਾ, ਦੱਖਣ ਵਿੱਚ ਮਹਬੂਬਨਗਰ ਜ਼ਿਲਾ, ਪੱਸ਼ਮ ਵਿੱਚ ਕਰਨਾਟਕ ਹੈ। ਇਸ ਜ਼ਿਲਾ 1978 ਵਿੱਚ ਸਥਪਿਤ ਕੀਤਾ ਜਿਆ ਹੈ। 1978 ਦੇ ਪਹਿਲੇ ਹੈਦਰਾਬਾਦ ਜ਼ਿਲਾ, ਭਾਰਤ ਦਾ ਭਾਗ ਸੀ। ਇਸ ਜ਼ਿਲੇ ਵਿੱਚ 3 ਰੇਵੇਨਿਊ ਡਿਵਿਜਨ ਅਤੇ 33 ਰੇਵੇਨਿਊ ਮੰਡਲ ਹੈ।

ਆਬਾਦੀ[ਸੋਧੋ]

 • ਕੁੱਲ - 3,575,494
 • ਮਰਦ - 1,839,214
 • ਔਰਤਾਂ - 1,735,280
 • ਪੇਂਡੂ - 1,612,030
 • ਸ਼ਹਿਰੀ - 1,928,637
 • ਰਾਜ ਦੀ ਕੁੱਲ ਆਬਾਦੀ ਦੀ ਫ਼ੀਸਦ - 14.51%

ਪੜ੍ਹੇ ਲਿਖੇ ਅਤੇ ਪੜ੍ਹਾਈ ਸਤਰ[ਸੋਧੋ]

ਪੜ੍ਹੇ ਲਿਖੇ[ਸੋਧੋ]
 • ਕੁੱਲ - 2,096,172
 • ਮਰਦ - 1,103,659
 • ਔਰਤਾਂ - 888,513
ਪੜ੍ਹਾਈ ਸਤਰ[ਸੋਧੋ]
 • ਕੁੱਲ - 66.22%
 • ਮਰਦ - 75.96%
 • ਔਰਤਾਂ - 56.03%

ਕੰਮ ਕਾਜੀ[ਸੋਧੋ]

 • ਕੁੱਲ ਕੰਮ ਕਾਜੀ - 1,445,220
 • ਮੁੱਖ ਕੰਮ ਕਾਜੀ - 1,200,598
 • ਸੀਮਾਂਤ ਕੰਮ ਕਾਜੀ- 174,622
 • ਗੈਰ ਕੰਮ ਕਾਜੀ- 2,134,274

ਧਰਮ (ਮੁੱਖ 3)[ਸੋਧੋ]

 • ਹਿੰਦੂ - 3,060,182
 • ਮੁਸਲਮਾਨ - 472,404
 • ਇਸਾਈ - 90,581

ਉਮਰ ਦੇ ਲਿਹਾਜ਼ ਤੋਂ[ਸੋਧੋ]

 • 0 - 4 ਸਾਲ- 323,493
 • 5 - 14 ਸਾਲ- 836,793
 • 15 - 59 ਸਾਲ- 2,015,569
 • 60 ਸਾਲ ਅਤੇ ਵੱਧ - 233,639

ਕੁੱਲ ਪਿੰਡ - 860