ਮਹਾਂਦੇਵ ਦੇਸਾਈ
Jump to navigation
Jump to search
ਮਹਾਦੇਵ ਦੇਸਾਈ | |
---|---|
![]() ਮਹਾਦੇਵ ਦੇਸਾਈ ਬਾਪੂ ਗਾਂਧੀ ਦੇ ਨਾਲ | |
ਜਨਮ | 1 ਜਨਵਰੀ 1892 ਸੂਰਤ, ਗੁਜਰਾਤ, ਭਾਰਤ |
ਮੌਤ | 15 ਅਗਸਤ 1942 | (ਉਮਰ 50)
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਲਐਲਬੀ |
ਅਲਮਾ ਮਾਤਰ | ਗੁਜਰਾਤ |
ਪ੍ਰਸਿੱਧੀ | ਆਜ਼ਾਦੀ ਘੁਲਾਟੀਆ ਮਹਾਤਮਾ ਗਾਂਧੀ ਦਾ ਸਹਿਯੋਗੀ ਅਤੇ ਨਿੱਜੀ ਸਕੱਤਰ |
ਮਹਾਦੇਵ ਦੇਸਾਈ (ਗੁਜਰਾਤੀ: મહાદેવ દેસાઈ) (1 ਜਨਵਰੀ 1892 - 15 ਅਗਸਤ 1942) ਨੂੰ ਭਾਰਤ ਦੇ ਆਜ਼ਾਦੀ ਘੁਲਾਟੀਆ ਅਤੇ ਰਾਸ਼ਟਰਵਾਦੀ ਲੇਖਕ ਸੀ। ਪਰ ਉਸ ਦੀ ਪ੍ਰਸਿੱਧੀ ਇਸ ਕਾਰਨ ਵਧੇਰੇ ਹੈ ਕਿ ਉਹ ਲੰਮਾ ਸਮਾਂ (ਕਰੀਬ 25 ਸਾਲ) ਮਹਾਤਮਾ ਗਾਂਧੀ ਦਾ ਸਹਿਯੋਗੀ ਅਤੇ ਨਿੱਜੀ ਸਕੱਤਰ ਰਿਹਾ। ਉਸਨੂੰ "ਗਾਂਧੀ ਦਾ ਬਾਸਵੈੱਲ, ਗਾਂਧੀ ਸੁਕਰਾਤ ਦਾ ਪਲੈਟੋ, ਗਾਂਧੀ ਬੁੱਧ ਦਾ ਅਨੰਦ" ਵੱਖ ਵੱਖ ਨਾਮ ਦਿੱਤੇ ਜਾਂਦੇ ਹਨ।[1][2]
ਜ਼ਿੰਦਗੀ[ਸੋਧੋ]
ਮਹਾਦੇਵ ਮਹਾਦੇਵ ਸੂਰਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 1 ਜਨਵਰੀ 1892 ਨੂੰ ਪੈਦਾ ਹੋਇਆ ਸੀ। ਮਹਾਤਮਾ ਗਾਂਧੀ ਨੂੰ ਉਹ ਪਹਿਲੀ ਵਾਰ 3 ਨਵੰਬਰ 1917 ਨੂੰ ਗੋਧਰਾ 'ਚ ਆਯੋਜਿਤ ਇੱਕ ਮੀਟਿੰਗ ਵਿੱਚ ਮਿਲਿਆ ਸੀ।
ਹਵਾਲੇ[ਸੋਧੋ]
- ↑ "Price of Freedom". Outlook. 15 August 2008. Retrieved 30 November 2012.
- ↑ Guha, Ramachandra (23 October 2005). "Mahadev ..". The Hindu. Retrieved 30 November 2012.