ਮਹਾਨ ਵਿਕਟੋਰੀਆ ਮਾਰੂਥਲ
ਦਿੱਖ
ਮਹਾਨ ਵਿਕਟੋਰੀਆ | |
ਮਾਰੂਥਲ | |
ਲਾਲ ਰੰਗ ਵਿੱਚ ਮਹਾਨ ਵਿਕਟੋਰੀਆ ਮਾਰੂਥਲ
| |
ਦੇਸ਼ | ਆਸਟਰੇਲੀਆ |
---|---|
ਰਾਜ | ਪੱਛਮੀ ਆਸਟਰੇਲੀਆ, ਸਾਊਥ ਆਸਟਰੇਲੀਆ |
ਚੌੜਾਈ | 700 ਕਿਮੀ (435 ਮੀਲ), E/W |
ਖੇਤਰਫਲ | 3,48,750 ਕਿਮੀ੨ (1,34,653 ਵਰਗ ਮੀਲ) |
ਜੀਵ-ਖੇਤਰ | ਮਾਰੂਥਲ |
ਮਹਾਨ ਵਿਕਟੋਰੀਆ ਮਾਰੂਥਲ, ਇੱਕ ਅੰਤਰਿਮ ਆਸਟਰੇਲੀਆਈ ਜੀਵ-ਖੇਤਰ, ਪੱਛਮੀ ਆਸਟਰੇਲੀਆ ਅਤੇ ਸਾਊਥ ਆਸਟਰੇਲੀਆ ਵਿਚਲਾ ਵਿਰਲੇ ਤੌਰ ਉੱਤੇ ਅਬਾਦ ਮਾਰੂਥਲੀ ਖੇਤਰ ਹੈ।