ਪੱਛਮੀ ਆਸਟਰੇਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

26°0′S 121°0′E / 26°S 121°E / -26; 121

ਪੱਛਮੀ ਆਸਟਰੇਲੀਆ
Flag of  ਪੱਛਮੀ ਆਸਟਰੇਲੀਆ Coat of arms of  ਪੱਛਮੀ ਆਸਟਰੇਲੀਆ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਜੰਗਲਫੁੱਲੀ ਰਾਜ ਜਾਂ ਸੁਨਹਿਰੀ ਰਾਜ
Map of Australia with  ਪੱਛਮੀ ਆਸਟਰੇਲੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਪਰਥ
ਵਾਸੀ ਸੂਚਕ ਪੱਛਮੀ ਆਸਟਰੇਲੀਆਈ, ਰੇਤ-ਟਟੋਲੂ (ਸੈਂਡਗ੍ਰੋਪਰ ਆਮ ਬੋਲਚਾਲ ਵਿੱਚ)
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਮਾਲਕੋਮ ਮਿਕਕਸਕਰ
 - ਮੁਖੀ ਕੋਲਿਨ ਬਾਰਨਟ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜ
 - ਸਥਾਪਤ (ਹੰਸ ਦਰਿਆ ਬਸਤੀ ਵਜੋਂ) ੨ ਮਈ ੧੮੨੯
 - ਜ਼ੁੰਮੇਵਾਰ ਸਰਕਾਰ ੨੧ ਅਕਤੂਬਰ ੧੮੯੦
 - ਸੰਘ ੧ ਜਨਵਰੀ ੧੯੦੧
 - ਆਸਟਰੇਲੀਆ ਅਧਿਨਿਯਮ ੩ ਮਾਰਚ ੧੯੮੬
ਖੇਤਰਫਲ  
 - ਕੁੱਲ  ੨੬,੪੫,੬੧੫ km2 (ਪਹਿਲਾ)
੧੦,੨੧,੪੭੮ sq mi
 - ਥਲ ੨੫,੨੯,੮੭੫ km2
੯,੭੬,੭੯੦ sq mi
 - ਜਲ ੧,੧੫,੭੪੦ km2 (4.37%)
੪੪,੬੮੭ sq mi
ਅਬਾਦੀ (ਮਾਰਚ ੨੦੧੨ ਦਾ ਅੰਤ[੧])
 - ਅਬਾਦੀ  2410600 (ਚੌਥਾ)
 - ਘਣਤਾ  0.94/km2 (੭ਵਾਂ)
੨.੪ /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਮੀਹੈਰੀ
1,249 m (4,098 ft)
ਕੁੱਲ ਰਾਜ ਉਪਜ (੨੦੧੦–੧੧)
 - ਉਪਜ ($m)  $236,338[੨] (ਚੌਥਾ)
 - ਪ੍ਰਤੀ ਵਿਅਕਤੀ ਉਪਜ  $99,065 (ਦੂਜਾ)
ਸਮਾਂ ਜੋਨ UTC+੮ (AWST)
(ਕੋਈ DST ਨਹੀਂ)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 15
 - ਸੈਨੇਟ ਸੀਟਾਂ 12
ਛੋਟਾ ਰੂਪ  
 - ਡਾਕ WA
 - ISO 3166-2 AU-WA
ਨਿਸ਼ਾਨ  
 - ਫੁੱਲ ਲਾਲ ਅਤੇ ਹਰਾ ਕੰਗਾਰੂ ਪੰਜਾ
(Anigozanthos manglesii)
 - ਜਾਨਵਰ ਨੁੰਬਾਤ
(Myrmecobius fasciatus)
 - ਪੰਛੀ ਕਾਲਾ ਹੰਸ
(Cygnus atratus)
 - ਪਥਰਾਟ ਗੋਗੋ ਮੱਛੀ
(Mcnamaraspis kaprios)
 - ਰੰਗ ਕਾਲਾ ਅਤੇ ਸੁਨਹਿਰੀ
ਵੈੱਬਸਾਈਟ www.wa.gov.au

ਪੱਛਮੀ ਆਸਟਰੇਲੀਆ (ਛੋਟਾ ਰੂਪ WA[a]) ਆਸਟਰੇਲੀਆ ਦੇ ਪੱਛਮੀ ਤੀਜੇ ਹਿੱਸੇ ਵਿੱਚ ਸਥਿੱਤ ਇੱਕ ਰਾਜ ਹੈ। ਇਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਹਿੰਦ ਮਹਾਂਸਾਗਰ, ਦੱਖਣ ਵੱਲ ਗਰੇਟ ਆਸਟਰੇਲੀਆਈ ਖਾੜੀ ਅਤੇ ਹਿੰਦ ਮਹਾਂਸਾਗਰ[b], ਉੱਤਰ-ਪੂਰਬ ਵੱਲ ਉੱਤਰੀ ਰਾਜਖੇਤਰ ਅਤੇ ਦੱਖਣ-ਪੂਰਬ ਵੱਲ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ। ਇਹ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ ਕਿਸਦਾ ਕੁੱਲ ਖੇਤਰਫਲ ੨,੫੨੯,੮੭੫ ਵਰਗ ਕਿ.ਮੀ. (੯੭੬,੭੯੦ ਵਰਗ ਮੀਲ) ਹੈ ਅਤੇ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਦਾ ਵਿਭਾਗ ਹੈ। ਇਸਦੀ ਅਬਾਦੀ ਲਗਭਗ ੨੪ ਲੱਖ ਹੈ (ਦੇਸ਼ ਦੀ ਅਬਾਦੀ ਦਾ ੧੦%) ਜਿਸ ਵਿੱਚੋਂ ਜ਼ਿਆਦਾਤਰ ਦੱਖਣ-ਪੱਛਮੀ ਕੋਨੇ ਵਿੱਚ ਰਹਿੰਦੀ ਹੈ।

ਹਵਾਲੇ[ਸੋਧੋ]