ਮਹਾਰਾਜਾ ਰਜਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਜਿੰਦਰ ਸਿੰਘ
ਸਿੰਘ 1898
ਜਨਮ25 ਮਈ 1872
ਮੌਤ8 ਨਵੰਬਰ 1900
ਪੇਸ਼ਾਪਟਿਆਲਾ ਰਿਆਸਤ ਦਾ ਰਜਵਾੜਾ
ਬੱਚੇਭੂਪਿੰਦਰ ਸਿੰਘ, ਪਟਿਆਲਾ

ਮਹਾਰਾਜਾ ਰਜਿੰਦਰ ਸਿੰਘ (25 ਮਈ 1872 - 8 ਨਵੰਬਰ 1900) 1876 ਤੋਂ 1900 ਤੱਕ ਪੰਜਾਬ ਦੀ ਪਟਿਆਲਾ ਰਿਆਸਤ ਦਾ ਇੱਕ ਮਹਾਰਾਜਾ ਸੀ। 1897 ਵਿੱਚ ਉਸ ਨੂੰ ਬਸਤੀਵਾਦੀ ਸਰਕਾਰ ਨੇ, ਉਸ ਦੀ ਬਹਾਦਰੀ ਲਈ ਭਾਰਤ ਦੇ ਸਟਾਰ ਦੇ ਗਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਸੀ।[1]

ਹਵਾਲੇ[ਸੋਧੋ]