ਮਹਿਕ ਦੀ ਮੌਤ(ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਿਕ ਦੀ ਮੌਤ
ਲੇਖਕਅਜੀਤ ਕੌਰ
ਭਾਸ਼ਾਪੰਜਾਬੀ
ਵਿਧਾਸਮਾਜਕ
ਪ੍ਰਕਾਸ਼ਕਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਪ੍ਰਕਾਸ਼ਨ ਦੀ ਮਿਤੀ
1966

ਮਹਿਕ ਦੀ ਮੌਤ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀਕਾਰਾ ਅਜੀਤ ਕੌਰ ਦੁਆਰਾ ਰਚਿਆ ਗਿਆ ਹੈ। ਅਜੀਤ ਕੌਰ ਦਾ ਇਹ ਕਹਾਣੀ 1966 ਈ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਕਹਾਣੀਕਾਰਾ ਨੇ ਕੁੱਲ 11 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਵਿਚਲੀਆਂ ਕਹਾਣੀਆਂ ਔਰਤ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਹਨ।[1]

ਕਹਾਣੀਆਂ[ਸੋਧੋ]

  • ਇੱਕ ਮਰਿਆ ਹੋਇਆ ਪਲ
  • ਬੁੱਤ ਸ਼ਿਕਨ
  • ਮਾਂ ਪੁੱਤਰ
  • ਮਾਮੀ
  • ਮਿਸਜ਼ ਸੇਠੀ
  • ਆਂਦਰਾਂ
  • ਸੂਹਾ ਸਾਲੂ
  • ਵੈਰਨ
  • ਇੱਕ ਪੋਰਟਰੇਟ
  • ਹਾਟ ਵਾਟਰ ਬੋਟਲ
  • ਮਹਿਕ ਦੀ ਮੌਤ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.