ਮਹਿਮ ਤਾਰਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Maham Tariq
ਨਿੱਜੀ ਜਾਣਕਾਰੀ
ਪੂਰਾ ਨਾਮ
Maham Tariq
ਜਨਮ (1997-07-05) 5 ਜੁਲਾਈ 1997 (ਉਮਰ 26)
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm fast-medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 69)21 August 2014 ਬਨਾਮ Australia
ਆਖ਼ਰੀ ਓਡੀਆਈ19 February 2017 ਬਨਾਮ India
ਪਹਿਲਾ ਟੀ20ਆਈ ਮੈਚ (ਟੋਪੀ 32)3 September 2014 ਬਨਾਮ Australia
ਆਖ਼ਰੀ ਟੀ20ਆਈ3 July 2016 ਬਨਾਮ England
ਸਰੋਤ: ESPN Cricinfo, 7 February 2017

ਮਹਿਮ ਤਾਰਿਕ (ਜਨਮ 5 ਜੁਲਾਈ 1997) ਕਰਾਚੀ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੀ -20 ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਹੈ।[1] ਫਰਵਰੀ 2017 ਵਿੱਚ ਪਾਕਿਸਤਾਨੀ ਟੀਮ ਲਈ ਆਖ਼ਰੀ ਵਾਰ ਖੇਡਣ ਤੋਂ ਬਾਅਦ ਉਸ ਨੂੰ ਜੂਨ 2021 ਵਿੱਚ ਵੈਸਟਇੰਡੀਜ਼ ਵਿਰੁੱਧ ਮੈਚ ਖੇਡਣ ਲਈ ਪਾਕਿਸਤਾਨ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ।[2][3]

ਹਵਾਲੇ[ਸੋਧੋ]

  1. "Maham Tariq". ESPNcricinfo. Retrieved 27 September 2014.
  2. "26-player women squad announced for West Indies tour". Pakistan Cricket Board. Retrieved 21 June 2021.
  3. "Javeria Khan to lead 26-member contingent on West Indies tour". CricBuzz. Retrieved 21 June 2021.