ਸਮੱਗਰੀ 'ਤੇ ਜਾਓ

ਮਹਿਰਾਣਾ ਧੋਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਹਿਰਾਣਾ ਧੋਰਾ, ਭਾਰਤੀ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਦੇ ਪਿੰਡ ਮਹਿਰਾਣਾ ਉਰਫ ਮਹਿਰਾਜਪੁਰ ਦੇ ਉੱਤਰ ਵਾਲ਼ੇ ਪਾਸੇ ਰੇਤਲੇ ਟਿੱਬੇ ਉੱਪਰ ਬਣਿਆ ਬਿਸ਼ਨੋਈ ਮੰਦਰ ਹੈ। ਬਿਸ਼ਨੋਈ ਸਮਾਜ ਦੇ ਲੋਕ ਹਰੇਕ ਮੱਸਿਆ ਨੂੰ ਇੱਥੇ ਮੱਥਾ ਟੇਕਣ ਆਉਂਦੇ ਹਨ।