ਮਹਿੰਦਰ ਗੁਪਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Mahendra Gupte
ਨਿੱਜੀ ਜਾਣਕਾਰੀ
ਜਨਮ(1931-04-11)11 ਅਪ੍ਰੈਲ 1931
ਮੌਤ7 ਮਈ 2017(2017-05-07) (ਉਮਰ 86)
ਅੰਪਾਇਰਿੰਗ ਬਾਰੇ ਜਾਣਕਾਰੀ
ਟੈਸਟ ਅੰਪਾਇਰਿੰਗ1 (1985)
ਓਡੀਆਈ ਅੰਪਾਇਰਿੰਗ1 (1983)
ਸਰੋਤ: Cricinfo, 7 July 2013

ਮਹਿੰਦਰ ਗੁਪਤੇ (11 ਅਪ੍ਰੈਲ 1931 – 7 ਮਈ 2017) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ।[1] ਉਹ 1985 ਦੇ ਭਾਰਤ ਬਨਾਮ ਇੰਗਲੈਂਡ ਦੇ ਇਕ ਟੈਸਟ ਮੈਚ ਵਿਚ ਅਤੇ 1983 ਦੇ ਭਾਰਤ ਬਨਾਮ ਵੈਸਟਇੰਡੀਜ਼ ਦੇ ਇਕ ਰੋਜ਼ਾ ਮੈਚ ਵਿਚ ਖੜ੍ਹਾ ਹੋਇਆ।[2]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "In Memoriam 2017". International Cricket Council. Retrieved 2 January 2018.
  2. "Mahendra Gupte". ESPN Cricinfo. Retrieved 7 July 2013.