ਮਹੇਸ਼ ਬਾਬੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹੇਸ਼ ਬਾਬੂ
Mahesh Babu in Spyder.jpg
ਮਹੇਸ਼ ਇੱਕ ਉੱਦਘਾਟਨ ਤੇ
ਜਨਮ
ਮਹੇਸ਼ ਘਤਾਮਾਨੇਨੀ

(1975-08-09) 9 ਅਗਸਤ 1975 (ਉਮਰ 47)
ਰਾਸ਼ਟਰੀਅਤਾਭਾਰਤੀ
ਹੋਰ ਨਾਮਸੁਪਰਸਟਾਰ, ਪ੍ਰਿੰਸ
ਅਲਮਾ ਮਾਤਰਲੋਯੋਲਾ ਕਾਲਜ, ਚੇਨਈ
ਪੇਸ਼ਾਅਭਿਨੇਤਾ, ਨਿਰਮਾਤਾ
ਸਰਗਰਮੀ ਦੇ ਸਾਲ1979–1990 (ਛੋਟਾ ਕਲਾਕਾਰ)
1999–ਵਰਤਮਾਨ
ਜੀਵਨ ਸਾਥੀ
ਬੱਚੇਗੌਤਮ ਕ੍ਰਿਸ਼ਨਾ
ਸਿਤਾਰਾ ਘਤਾਮਾਨੇਨੀ
ਮਾਤਾ-ਪਿਤਾ(s)ਕ੍ਰਿਸ਼ਨਾ ਘਤਾਮਾਨੇਨੀ
ਇੰਦਰਾ ਦੇਵੀ
ਰਿਸ਼ਤੇਦਾਰ

ਮਹੇਸ਼ ਬਾਬੂ ਇੱਕ ਭਾਰਤੀ ਫਿਲਮ ਅਭਿਨੇਤਾ ਅਤੇ ਨਿਰਮਾਤਾ ਹੈ ਜਿਸ ਨੂੰ ਤੇਲੁਗੁ ਸਿਨੇਮਾ ਵਿੱਚ ਇਸ ਦੇ ਵਧੇਰੇ ਕੰਮ ਨਾਲ ਜਾਣਿਆ ਜਾਂਦਾ ਹੈ। ਇਹ ਫਿਲਮੀ ਕਲਾਕਾਰ ਕ੍ਰਿਸ਼ਨਾ ਦੇ ਘਰ ਘਤਾਮਾਨੇਨੀ ਪਰਿਵਾਰ ਵਿੱਚ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਮਹੇਸ਼ ਬਾਬੂ ਨੇ ਕੈਮਰੇ ਸਾਹਮਣੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸਨੇ 1979 'ਚ ਫ਼ਿਲਮ ਨੀੜਾ ਵਿੱਚ ਬੱਚੇ ਦਾ ਕਿਰਦਾਰ ਨਿਭਾਇਆ। ਇਸਨੇ ਪਹਿਲਾ ਮੁੱਖ ਕਿਰਦਾਰ ਰਾਜਕੁਮਾਰਾਡੂ ਫ਼ਿਲਮ ਵਿੱਚ ਅਦਾ ਕੀਤਾ ਜੋ 1999 ਵਿੱਚ ਰਿਲੀਜ਼ ਹੋਈ।[1]

ਮੁੱਢਲਾ ਜੀਵਨ[ਸੋਧੋ]

ਮਹੇਸ਼ ਬਾਬੂ ਦਾ ਜਨਮ 9 ਅਗਸਤ, 1975 ਵਿੱਚ ਚੇਨਈ, ਤਮਿਲਨਾਡੂ, ਭਾਰਤ ਵਿੱਚ ਹੋਇਆ। ਕ੍ਰਿਸ਼ਨਾ, ਮਹੇਸ਼ ਬਾਬੂ ਦੇ ਪਿਤਾ ਹਨ ਜਿਸਦੇ ਪੰਜ ਬੱਚੇ ਹਨ ਜਿਹਨਾਂ ਵਿਚੋਂ ਮਹੇਸ਼ ਬਾਬੂ ਚੌਥਾ ਹੈ।

ਹਵਾਲੇ[ਸੋਧੋ]

  1. "Mahesh Babu turns 37, set for Dookudu's release". India Today. Retrieved 9 August 2011.