9 ਅਗਸਤ
Jump to navigation
Jump to search
<< | ਅਗਸਤ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2022 |
9 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 221ਵਾਂ (ਲੀਪ ਸਾਲ ਵਿੱਚ 222ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 144 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1173 – ਪੀਸਾ ਦੀ ਮੀਨਾਰ ਬਣਨਾ ਸ਼ੁਰੂ ਹੋਇਆ।
- 1892 – ਥੋਮਸ ਐਡੀਸਨ ਨੇ ਟੈਲੀਗਰਾਫ ਦਾ ਪੇਟੈਂਟ ਪ੍ਰਾਪਤ ਕੀਤਾ।
- 1915 – ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ ਫਾਂਸੀ ਹੋਈ ਸੀ I
- 1925 – ਕਾਕੋਰੀ ਕਾਂਡ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ।
- 1936 – ਬਰਲਿਨ ਉਲੰਪਿਕ ਖੇਡਾਂ ਵਿੱਚ ਜੈਸੀ ਓਵਨਜ਼ ਨੇ ਚੌਥਾ ਸੋਨ ਤਗਮਾ ਜਿੱਤਿਆ।
- 1945 – ਦੂਜੀ ਸੰਸਾਰ ਜੰਗ: ਜਾਪਾਨ ਦਾ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਨੇ ਤਬਾਹ ਕਰ ਦਿਤਾ।
ਛੂਟੀਆਂ[ਸੋਧੋ]
- 1776 – ਇਟਲੀ ਦਾ ਭੌਤਿਕ ਵਿਗਿਆਨੀ ਅਮੇਡੀਓ ਐਵੋਗਾਡਰੋ ਦਾ ਜਨਮ।