ਸਮੱਗਰੀ 'ਤੇ ਜਾਓ

ਮਹੇਸ਼ ਭੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹੇਸ਼ ਭੱਟ
ਜਨਮ(1949-09-20)20 ਸਤੰਬਰ 1949
ਪੇਸ਼ਾਨਿਰਦੇਸ਼ਕ, ਨਿਰਮਾਤਾ, ਸਕਰੀਨਲੇਖਕ
ਜੀਵਨ ਸਾਥੀਕਿਰਨ ਭੱਟ (1970−90)
ਸੋਨੀ ਰਾਜ਼ਦਾਨ − ਹੁਣ
ਬੱਚੇਪੂਜਾ ਭੱਟ
ਰਾਹੁਲ ਭੱਟ
ਸ਼ਾਹੀਨ ਭੱਟ
ਅਲੀਆ ਭੱਟ

ਮਹੇਸ਼ ਭੱਟ (ਜਨਮ: 20 ਸਤੰਬਰ, 1949) ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਲੇਖਕ ਹਨ। ਭੱਟ ਦੇ ਨਿਰਦੇਸ਼ਨ ਹੇਠ ਪਹਿਲੀਆਂ ਚਰਚਿਤ ਫ਼ਿਲਮਾਂ ਵਿੱਚ ਅਰਥ, ਸਾਰੰਸ਼, ਜਨਮ, ਨਾਮ, ਸੜਕ ਅਤੇ ਜ਼ਖਮ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਹੁਣ ਉਹ ਜਿਸਮ, ਮਰਡਰ ਅਤੇ ਵੋਹ ਲਮਹੇ ਵਰਗੀਆਂ ਕਮਰਸੀਅਲ ਅਤੇ ਵਧੇਰੇ ਬਾਕਸ ਆਫ਼ਿਸ ਫਿਲਮਾਂ ਲਈ ਕੰਮ ਕਰਦਾ ਹੈ।[1]

ਹਵਾਲੇ

[ਸੋਧੋ]