ਮਹੋਗਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਾਂਡਰਾਨ ਮਹੋਗਨੀ

ਮਹੋਗਨੀ ਲੱਕੜ ਦੀ ਇੱਕ ਕਿਸਮ ਹੈ ਜੋ ਕਿਰਮਚੀ ਰੰਗ ਦੀ ਹੁੰਦੀ ਹੈ। ਇਹ ਸਵਿਏਤੇਨਿਆ ਦੇ ਜਿਨਸ ਵਾਲੀ ਤਿੰਨ ਕਿਸਮ ਦੀ ਲਾਲ-ਭੂਰੇ ਰੰਗ ਵਾਲੀ ਉਸ਼ਣ ਕਟਿਬੰਧੀ ਮਜਬੂਤ ਇਮਾਰਤੀ ਲੱਕੜ ਹੈ, ਅਮਰੀਕਾ ਦੀ ਦੇਸੀ ਲੱਕੜ ਹੈ, ਜੋ ਚੀਨਾਬੇਰੀ ਪਰਿਵਾਰ ਦੇ ਵਿਚੋਂ ਹੀ ਹੈ।