ਮਾਂਡਵੀ ਨਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਂਡਵੀ ਨਦੀ ਦਾ ਸਰਦੀਆਂ ਦੇ ਬਰਸਾਤੀ ਦਿਨ ਦਾ ਦ੍ਰਿਸ਼
ਮਾਂਡਵੀ ਨਦੀ/ਮਹਾਂਦੇਈ (मांडवी, ಮಹಾದಾಯಿ)
River
ਮਾਂਡਵੀ ਨਦੀ ਦਾ ਰਿਬੰਦਰ ਤੋਂ ਵਿਖਾਈ ਦਿੰਦਾ ਦ੍ਰਿਸ਼
ਦੇਸ਼ ਭਾਰਤ
ਰਾਜ ਕਰਨਾਟਕਾ ,ਗੋਆ
ਸਰੋਤ ਭੀਮਗੜ
 - ਸਥਿਤੀ ਕਰਨਾਟਕਾ ,  ਭਾਰਤ
ਦਹਾਨਾ
 - ਸਥਿਤੀ ਅਰਬ ਸਾਗਰ,  ਭਾਰਤ
ਲੰਬਾਈ 77 ਕਿਮੀ (48 ਮੀਲ)
ਡਿਗਾਊ ਜਲ-ਮਾਤਰਾ
 - ਔਸਤ 105 ਮੀਟਰ/ਸ (3,708 ਘਣ ਫੁੱਟ/ਸ) [1]
ਮਾਂਡਵੀ ਨਦੀ ਦਾ ਮੌਨਸੂਨ ਸਮੇਂ ਦਾ ਦ੍ਰਿਸ਼ ਪੰਜਿਮ ਤੋਂ
ਮਾਂਡਵੀ ਨਦੀ / ਮਹਾਦੇਈ ਨਦੀ , (en:Mandovi, pronounced [maːɳɖ(ɔ)wĩː]), ਭਾਰਤ ਦੇ ਗੋਆ  ਰਾਜ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਹੈ । ਇਸਦੀ 77 ਕਿਲੋਮੀਟਰ ਲੰਬਾਈ ਕਰਨਾਟਕਾ  ਰਾਜ , ਜਿਥੋਂ ਇਹ ਨਿਕਲਦੀ ਹੈ , ਵਿਚ ਪੇੰਦੀ ਹੈ ਅਤੇ 52 ਕਿਲੋਮੀਟਰ ਲੰਬਾਈ  ਗੋਆ  ਵਿਚ ਹੈ । ਇਹ ਨਦੀ ਕਰਨਾਟਕਾ ਦੇ ਬੈਲਗੋਮ ਜਿਲੇ ਵਿਚ ਪੈਦੀ  ਭੀਮਗੜ੍ਹਜੰਗਲੀ ਜੀਵ ਰੱਖ ਕੋਲੋਂ 30 ਝਰਨਿਆਂ ਦੇ ਸੁਮੇਲ ਤੋਂ ਬਣਦੀ ਹੈ ।   [2]

ਹਵਾਲੇ[ਸੋਧੋ]

  1. Kumar, Rakesh; Singh, R.D.; Sharma, K.D. (2005-09-10). "Water Resources of India" (PDF). Current Science. Bangalore: Current Science Association. 89 (5): 794–811. Retrieved 2013-10-13. 
  2. "Mahadayi River". India9.com. Retrieved 16 December 2014.