ਮਾਇਆ ਕੋਡਨਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਇਆ ਕੋਡਨਾਨੀ
ਗੁਜਰਾਤ ਵਿਧਾਨ ਸਭਾ ਦੀ ਐਮ ਐਲ ਏ
ਦਫ਼ਤਰ ਵਿੱਚ
2007–2012
ਹਲਕਾ ਨਰੋਦਾ
ਨਿੱਜੀ ਜਾਣਕਾਰੀ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ

ਮਾਇਆ ਕੋਡਨਾਨੀ ਗੁਜਰਾਤ, ਭਾਰਤ ਦੇ ਨਰੋਦਾ ਵਿਧਾਨ ਸਭਾ ਹਲਕੇ 12ਵੀਂ ਵਿਧਾਨ ਸਭਾ ਲਈ ਵਿਧਾਇਕਾ ਚੁਣੀ ਗਈ ਸੀ।[1][2] ਅਤੇ ਸਾਬਕਾ ਮਹਿਲਾ ਤੇ ਬਾਲ ਵਿਕਾਸ ਮੰਤਰੀ ਹੈ। ਨਰੋਦਾ ਪਾਟੀਆ ਦੀ ਘਟਨਾ 28 ਫਰਵਰੀ 2002 ਨੂੰ ਗੋਧਰਾ ਕਾਂਡ ਦੇ ਬਾਅਦ ਹੋਈ ਸੀ ਜਦੋਂ ਅਹਿਮਦਾਬਾਦ ਦੇ ਨਰੋਦਾ ਪਾਤੀਆ ਇਲਾਕੇ ਨੂੰ ਘੇਰ ਕਰ 97 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਲਜ਼ਾਮ ਸੀ ਕਿ ਇਸ ਭੀੜ ਦੀ ਅਗਵਾਈ ਕੋਡਨਾਨੀ ਨੇ ਕੀਤਾ ਸੀ। ਮਾਇਆ ਕੋਡਨਾਨੀ ਨਰੇਂਦਰ ਮੋਦੀ ਦੀ ਕਾਫ਼ੀ ਕਰੀਬੀ ਮੰਨੀ ਜਾਂਦੀ ਰਹੀ ਹੈ।[2][2][3][4] ਉਹ ਪਹਿਲੀ ਮਹਿਲਾ ਅਤੇ ਪਹਿਲੀ ਵਿਧਾਇਕਾ ਹੈ ਜਿਸਨੂੰ ਗੁਜਰਾਤ ਹਿੰਸਾ ਲਈ ਸਜਾ ਮਿਲੀ ਹੈ।[5]

ਹਵਾਲੇ[ਸੋਧੋ]