ਮਾਇਕਲ ਮਧੁਸੂਦਨ ਦੱਤ
ਦਿੱਖ
ਮਾਇਕਲ ਮਧੁਸੂਦਨ ਦੱਤ মাইকেল মধুসূদন দত্ত | |
|---|---|
ਮਾਇਕਲ ਮਧੁਸੂਦਨ ਦੱਤ | |
| ਜਨਮ | 25 ਜਨਵਰੀ 1824 Jessore, Bengal Presidency, British India |
| ਮੌਤ | 29 ਜੂਨ 1873 (ਉਮਰ 49) ਕੋਲਕਾਤਾ, ਬੰਗਾਲ, ਭਾਰਤ |
| ਸ਼ੈਲੀ | ਕਵੀ, ਨਾਟਕਕਾਰ |
| ਵਿਸ਼ਾ | ਸਾਹਿਤ |
| ਸਾਹਿਤਕ ਲਹਿਰ | ਬੰਗਾਲ ਪੁਨਰਜਾਗਰਤੀ |
| ਜੀਵਨ ਸਾਥੀ | Rebecca Mactavys Henrietta Sophia White (m. 1856–1873) |
| ਬੱਚੇ | Napoleon Sharmistha |
| ਮਾਪੇ | ਰਾਜਨਰਾਇਣ ਦੱਤ (ਪਿਤਾ) ਜਹਨਾਬੀ ਦੇਵੀ (ਮਾਤਾ) |
ਮਾਇਕਲ ਮਧੁਸੂਦਨ ਦੱਤ (ਬੰਗਾਲੀ: মাইকেল মধুসূদন দত্ত ਮਾਇਕਲ ਮਧੁਸੂਦਨ ਦੱਤ) (1824 - 29 ਜੂਨ, 1873) ਜਨਮ ਸਮੇਂ ਮਧੁਸੂਦਨ ਦੱਤ, ਬੰਗਲਾ ਭਾਸ਼ਾ ਦੇ ਮਸ਼ਹੂਰ ਕਵੀ ਅਤੇ ਨਾਟਕਕਾਰ ਸਨ। ਡਰਾਮਾ ਰਚਨਾ ਦੇ ਖੇਤਰ ਵਿੱਚ ਉਹ ਪ੍ਰਮੁੱਖ ਮੋਹਰੀ ਸਨ। ਉਹਨਾਂ ਦੀਆਂ ਰਚਨਾਵਾਂ ਵਿੱਚ ਮੇਘਨਾਥ ਬੋਧ ਕਵਿਤਾ ਪ੍ਰਮੁੱਖ ਹੈ।
ਅਰੰਭ ਦਾ ਜੀਵਨ
[ਸੋਧੋ]ਦੱਤ ਦਾ ਜਨਮ ਬੰਗਾਲ ਦੇ ਜੇਸੋਰ ਜ਼ਿਲੇ ਦੇ ਕੇਸ਼ਬਪੁਰ ਉਪਜ਼ਿਲਾ ਦੇ ਇੱਕ ਪਿੰਡ ਸਾਗਰਦਾਰੀ ਵਿੱਚ ਇੱਕ ਪੜ੍ਹੇ-ਲਿਖੇ, ਉੱਚ ਮੱਧ ਵਰਗ ਦੇ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ, ਰਾਜਨਾਰਾਇਣ ਦੱਤ, ਸਦਰ ਦੀਵਾਨੀ ਅਦਾਲਤ ਵਿੱਚ ਇੱਕ ਵਿਸ਼ੇਸ਼ ਵਕੀਲ ਵਜੋਂ ਕੰਮ ਕਰਦੇ ਸਨ, ਅਤੇ ਉਸਦੀ ਮਾਂ ਜਾਹਨਵੀ ਦੇਵੀ, ਇੱਕ ਸਮਰਪਿਤ ਘਰੇਲੂ ਔਰਤ ਸੀ।
ਹਵਾਲੇ
[ਸੋਧੋ]- ↑ Dulal Bhowmik, Dutt, Michael Madhusudan, Banglapedia: The National Encyclopedia of Bangladesh, Asiatic Society of Bangladesh, Dhaka, Retrieved: 31 January 2012