ਮਾਇਲੀ ਸਾਇਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਇਲੀ ਸਾਇਰਸ
93.3 FLZ Jingle Ball Tampa Florida IMG 6955 (11490119034) (cropped).jpg
2013 ਵਿੱਚ, ਮਾਇਲੀ ਜਿੰਗਲ ਬੇਲ ਉੱਪਰ ਅਭਿਨੈ ਕਰਦੀ ਹੋਈ
ਜਨਮਡੇਸਟਨੀ ਹੌਪ ਸਾਇਰਸ
(1992-11-23) ਨਵੰਬਰ 23, 1992 (ਉਮਰ 27)
ਫਰੈਂਕਲਿਨ, ਟੇਨੇਸੀ, ਯੂ.ਐਸ.
ਰਿਹਾਇਸ਼ਲਾਸ ਐਂਜਲਸ, ਕੈਲੀਫੋਰਨੀਆ, ਯੂ.ਐਸ.
ਪੇਸ਼ਾ
  • ਗਾਇਕਾ
  • ਗੀਤਕਾਰ
  • ਅਭਿਨੇਤਰੀ
ਸਰਗਰਮੀ ਦੇ ਸਾਲ2001–ਵਰਤਮਾਨ
ਮਾਤਾ-ਪਿਤਾ(s)
ਸੰਬੰਧੀ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼
  • ਕੰਠ ਸੰਗੀਤ
  • ਗਿਟਾਰ
  • ਪਿਆਨੋ
ਸਰਗਰਮੀ ਦੇ ਸਾਲ2006–ਵਰਤਮਾਨ
ਲੇਬਲ
ਸਬੰਧਤ ਐਕਟ
ਵੈੱਬਸਾਈਟwww.mileycyrus.com

ਮਾਇਲੀ ਰੇ ਸਾਇਰਸ ਇੱਕ ਅਮਰੀਕੀ ਗਾਇਕ, ਗੀਤਕਾਰ ਅਤੇ ਅਭਿਨੇਤਰੀ ਹੈ। ਮਾਇਲੀ ਦਾ ਜਨਮ ਅਤੇ ਪਾਲਣ-ਪੋਸ਼ਣ ਫਰੈਂਕਲਿਨ, ਟੇਨੇਸੀ ਵਿੱਚ ਹੀ ਹੋਇਆ ਅਤੇ ਇਸਨੇ ਆਪਣੇ ਬਚਪਨ ਵਿੱਚ ਹੀ ਡਾੱਕ ਨਾਂ ਦੇ ਟੇਲੀਵਿਜਨ ਸੀਰੀਜ਼ ਤੇ ਬਿਗ ਫ਼ਿਸ਼ ਫ਼ਿਲਮ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਮਾਇਲੀ ਨੇ ਡਿਜ਼ਨੀ ਚੈਨਲ ਉੱਤੇ 2006 ਵਿੱਚ ਆਪਣੇ ਟੇਲੀਵਿਜਨ ਸੀਰੀਜ਼ ਹੈਨਾ ਮੋਂਟੈਨਾ ਲਈ ਕੰਮ ਕੀਤਾ ਜਿਸ ਵਿੱਚ ਇਸਨੂੰ ਆਪਣੇ ਮੁੱਖ ਕਿਰਦਾਰ, ਹੈਨਾ ਸਟੇਵੈਰਟ, ਦੇ ਨਾਂ ਹੇਠ ਬਹੁਤ ਪ੍ਰਸਿਧੀ ਪ੍ਰਾਪਤ ਹੋਈ। ਇਸ ਸੀਰੀਜ਼, ਹੈਨਾ ਮੋਂਟੇਨਾ, ਵਿੱਚ ਮਾਇਲੀ ਦੇ ਪਿਤਾ ਨੇ ਵੀ ਭੂਮਿਕਾ ਅਦਾ ਕੀਤੀ ਹੈ।