ਮੀਕੇਲਾਂਜਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਈਕਲਏਂਜਲੋ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੀਕੇਲਾਂਜਲੋ
Miguel Ángel, por Daniele da Volterra (detalle).jpg
ਮੀਕੇਲਾਂਜਲੋ ਦਾ ਜਾਕੋਪੀਨੋ ਦੈਲ ਕੌਂਤ ਦੁਆਰਾ ਬਣਾਇਆ ਚਿੱਤਰ
ਜਨਮ ਸਮੇਂ ਨਾਂ ਮੀਕੇਲਾਂਜਲੋ ਦੀ ਲੋਦੋਵਿਕੋ ਬੁਓਨਾਰੋਤੀ ਸਿਮੋਨੀ
ਜਨਮ 6 ਮਾਰਚ 1475(1475-03-06)
ਫਲੋਰੈਂਸ ਗਣਰਾਜ (ਮੌਜੂਦਾ ਤਸਕਨੀ, ਇਟਲੀ)
ਮੌਤ 18 ਫ਼ਰਵਰੀ 1564(1564-02-18) (ਉਮਰ 88)
ਰੋਮ
ਖੇਤਰ ਮੂਰਤੀ ਕਲਾ, ਚਿੱਤਰ ਕਲਾ, ਭਵਨਨਿਰਮਾਣ ਕਲਾ ਅਤੇ ਕਵਿਤਾ
ਲਹਿਰ ਪੁਨਰ-ਜਾਗਰਣ
ਰਚਨਾਵਾਂ ਡੇਵਿਡ
ਪੀਏਤਾ
ਸਿਸਟੀਨ ਚੈਪਲ ਸੀਲਿੰਗ

ਮੀਕੇਲਾਂਜਲੋ (6 ਮਾਰਚ 1475 - 18 ਫਰਵਰੀ 1564) ਇੱਕ ਇਟਾਲੀਅਨ ਚਿੱਤਰਕਾਰ, ਕਵੀ, ਵਸਤੂਕਾਰ, ਇੰਜੀਨੀਅਰ ਅਤੇ ਮੂਰਤੀਕਾਰ ਸੀ। ੳਸਨੇ ਪੁਨਰਜਾਗਰਣ ਕਾਲ ਦੌਰਾਨ ਪੱਛਮੀ ਕਲਾ ੳਤੇ ਗਹਿਰਾ ਅਸਰ ਪਾਇਆ। ਅੰਤਮ ਨਿਆਂ ਨਾਮਕ ਚਿੱਤਰ ਉਸਦੇ ਵੀਹ ਸਾਲਾਂ ਦੀ ਮਿਹਨਤ ਦਾ ਨਤੀਜਾ ਸੀ। ਮਨੁੱਖ ਦਾ ਪਤਨ ਉਸਦੀ ਇੱਕ ਹੋਰ ਕਿਰਤ ਹੈ।

ਜ਼ਿੰਦਗੀ[ਸੋਧੋ]

The Madonna of the Stairs (1490–92), Michelangelo's earliest known work

ਮੁਢਲੀ ਜ਼ਿੰਦਗੀ, 1475–88[ਸੋਧੋ]

ਮਾਇਕਲ ਏਂਜਲੋ ਦਾ ਜਨਮ 6 ਮਾਰਚ 1475 ਨੂੰ [1] ਇਟਲੀ ਵਿੱਚ ਫਲੋਰੇਂਸ ਦੇ ਕੋਲ ਹੋਇਆ ਸੀ। ਉਸ ਦੇ ਪਿਤਾ ਕਾਸਤੇਲ ਕਾਪ੍ਰੇਸੇ ਪਿੰਡ ਦੇ ਪ੍ਰਮੁੱਖ ਨਿਆਂ-ਅਧਿਕਾਰੀ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਮੁੰਡਾ ਪੜ੍ਹ ਲਿਖਕੇ ਬੁੱਧੀਜੀਵੀ ਬਣੇ ਲੇਕਿਨ ਮਾਇਕਲ ਨੇ ਘਿਰਲਾਂਦਾਇਯੋ ਦੀ ਤਿੰਨ ਸਾਲ ਤੱਕ ਸ਼ਾਗਿਰਦੀ ਕਰ ਮੂਰਤੀਆਂ ਬਣਾਉਣਾ ਸ਼ੁਰੂ ਕੀਤਾ।

ਹਵਾਲੇ[ਸੋਧੋ]

  1. J. de Tolnay, The Youth of Michelangelo, p. 11