ਮੀਕੇਲਾਂਜਲੋ
ਮੀਕੇਲਾਂਜਲੋ | |
---|---|
![]() ਮੀਕੇਲਾਂਜਲੋ ਦਾ ਜਾਕੋਪੀਨੋ ਦੈਲ ਕੌਂਤ ਦੁਆਰਾ ਬਣਾਇਆ ਚਿੱਤਰ | |
ਜਨਮ | ਮੀਕੇਲਾਂਜਲੋ ਦੀ ਲੋਦੋਵਿਕੋ ਬੁਓਨਾਰੋਤੀ ਸਿਮੋਨੀ 6 ਮਾਰਚ 1475 ਫਲੋਰੈਂਸ ਗਣਰਾਜ (ਮੌਜੂਦਾ ਤਸਕਨੀ, ਇਟਲੀ) |
ਮੌਤ | 18 ਫਰਵਰੀ 1564 | (ਉਮਰ 88)
ਲਈ ਪ੍ਰਸਿੱਧ | ਮੂਰਤੀ ਕਲਾ, ਚਿੱਤਰ ਕਲਾ, ਭਵਨਨਿਰਮਾਣ ਕਲਾ ਅਤੇ ਕਵਿਤਾ |
ਜ਼ਿਕਰਯੋਗ ਕੰਮ | ਡੇਵਿਡ ਪੀਏਤਾ ਸਿਸਟੀਨ ਚੈਪਲ ਸੀਲਿੰਗ |
ਲਹਿਰ | ਪੁਨਰ-ਜਾਗਰਣ |
ਮੀਕੇਲਾਂਜਲੋ (6 ਮਾਰਚ 1475 - 18 ਫਰਵਰੀ 1564) ਇੱਕ ਇਟਾਲੀਅਨ ਚਿੱਤਰਕਾਰ, ਕਵੀ, ਵਸਤੂਕਾਰ, ਇੰਜੀਨੀਅਰ ਅਤੇ ਮੂਰਤੀਕਾਰ ਸੀ। ੳਸਨੇ ਪੁਨਰਜਾਗਰਣ ਕਾਲ ਦੌਰਾਨ ਪੱਛਮੀ ਕਲਾ ੳਤੇ ਗਹਿਰਾ ਅਸਰ ਪਾਇਆ। ਅੰਤਮ ਨਿਆਂ ਨਾਮਕ ਚਿੱਤਰ ਉਸਦੇ ਵੀਹ ਸਾਲਾਂ ਦੀ ਮਿਹਨਤ ਦਾ ਨਤੀਜਾ ਸੀ। ਮਨੁੱਖ ਦਾ ਪਤਨ ਉਸਦੀ ਇੱਕ ਹੋਰ ਕਿਰਤ ਹੈ।
ਜ਼ਿੰਦਗੀ[ਸੋਧੋ]

ਮੁਢਲੀ ਜ਼ਿੰਦਗੀ, 1475–88[ਸੋਧੋ]
ਮਾਇਕਲ ਏਂਜਲੋ ਦਾ ਜਨਮ 6 ਮਾਰਚ 1475 ਨੂੰ[1] ਇਟਲੀ ਵਿੱਚ ਫਲੋਰੇਂਸ ਦੇ ਕੋਲ ਹੋਇਆ ਸੀ। ਉਸ ਦੇ ਪਿਤਾ ਕਾਸਤੇਲ ਕਾਪ੍ਰੇਸੇ ਪਿੰਡ ਦੇ ਪ੍ਰਮੁੱਖ ਨਿਆਂ-ਅਧਿਕਾਰੀ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਮੁੰਡਾ ਪੜ੍ਹ ਲਿਖਕੇ ਬੁੱਧੀਜੀਵੀ ਬਣੇ ਲੇਕਿਨ ਮਾਇਕਲ ਨੇ ਘਿਰਲਾਂਦਾਇਯੋ ਦੀ ਤਿੰਨ ਸਾਲ ਤੱਕ ਸ਼ਾਗਿਰਦੀ ਕਰ ਮੂਰਤੀਆਂ ਬਣਾਉਣਾ ਸ਼ੁਰੂ ਕੀਤਾ।
ਹਵਾਲੇ[ਸੋਧੋ]
- ↑ J. de Tolnay, The Youth of Michelangelo, p. 11
ਸ਼੍ਰੇਣੀਆਂ:
- Pages using infobox artist with unknown parameters
- Wikipedia articles with BIBSYS identifiers
- Pages with red-linked authority control categories
- Wikipedia articles with BNE identifiers
- Wikipedia articles with BNF identifiers
- Wikipedia articles with CINII identifiers
- Wikipedia articles with GND identifiers
- Wikipedia articles with ISNI identifiers
- Wikipedia articles with KULTURNAV identifiers
- Wikipedia articles with LCCN identifiers
- Wikipedia articles with LNB identifiers
- Wikipedia articles with MusicBrainz identifiers
- Wikipedia articles with MGP identifiers
- Wikipedia articles with NDL identifiers
- Wikipedia articles with NKC identifiers
- Wikipedia articles with NLA identifiers
- Wikipedia articles with NSK identifiers
- Wikipedia articles with RKDartists identifiers
- Wikipedia articles with faulty authority control identifiers (SBN)
- Wikipedia articles with SELIBR identifiers
- Wikipedia articles with SNAC-ID identifiers
- Wikipedia articles with SUDOC identifiers
- Wikipedia articles with ULAN identifiers
- Wikipedia articles with VIAF identifiers
- AC with 22 elements
- ਇਤਾਲਵੀ ਚਿੱਤਰਕਾਰ
- ਪੁਨਰ ਜਾਗਰਣ ਕਾਲ ਦੇ ਚਿੱਤਰਕਾਰ