ਮਾਈਕਲ ਸ਼ੂਮਾਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਈਕਲ ਸ਼ੂਮਾਕਰ
Michael Schumacher-I'm the man (cropped).jpg
2005 ਵਿੱਚ ਮਾਈਕਲ ਸ਼ੂਮਾਕਰ
ਜਨਮ 3 ਜਨਵਰੀ 1969(1969-01-03)
ਹੂਰਥ, ਪੱਛਮੀ ਜਰਮਨੀ
Formula One World Championship career
Nationality ਜਰਮਨ
Active years 19912006, 20102012
ਟੀਮਾਂ Jordan, Benetton, Ferrari, Mercedes
ਰੇਸਾਂ 308 (307 starts)
Championships 7 (1994, 1995, 2000, 2001, 2002, 2003, 2004)
Wins 91
Podiums 155
Career points 1,566
Pole positions 68
Fastest laps 77
First race 1991 Belgian Grand Prix
First win 1992 Belgian Grand Prix
Last win 2006 Chinese Grand Prix
Last race 2012 Brazilian Grand Prix
24 Hours of Le Mans career
Participating years 1991
Teams Team Sauber Mercedes
Best finish 5th in C2 (1991)
Class wins 0

ਮਾਈਕਲ ਸ਼ੂਮਾਕਰ (ਜਨਮ 3 ਜਨਵਰੀ 1969) ਇੱਕ ਜਰਮਨ ਰੇਸਿੰਗ ਡਰਾਈਵਰ ਹੈ। ਇਹ 7 ਵਾਰ ਫਾਰਮੂਲਾ 1 ਦਾ ਵਿਸ਼ਵ ਚੈਂਪੀਅਨ ਰਹਿ ਚੁੱਕਿਆ ਹੈ ਅਤੇ ਇਸਨੂੰ ਦੁਨੀਆਂ ਦਾ ਸਭ ਤੋਂ ਮਹਾਨ ਫਾਰਮੂਲਾ 1 ਰੇਸਰ ਮੰਨਿਆ ਜਾਂਦਾ ਹੈ।[1][2][3][4]

ਹਵਾਲੇ[ਸੋਧੋ]