ਪੱਛਮੀ ਜਰਮਨੀ
Jump to navigation
Jump to search
ਪੱਛਮੀ ਜਰਮਨੀ 23 ਮਈ 1949 ਤੋਂ 3 ਅਕਤੂਬਰ 1990 ਤੱਕ ਇੱਕ ਇਕਾਈ ਸੀ। ਠੰਢੀ ਜੰਗ ਦੇ ਦੌਰ ਦੌਰਾਨ ਨਾਟੋ ਪੱਖੀ ਪੱਛਮੀ ਜਰਮਨੀ ਅਤੇ ਵਾਰਸਾਅ ਸੰਧੀ ਪੱਖੀ ਪੂਰਬੀ ਜਰਮਨੀ ਨੂੰ ਇੱਕ ਅੰਦਰੂਨੀ ਸਰਹੱਦ ਰਾਹੀਂ ਵੰਡ ਦਿੱਤਾ ਗਿਆ ਸੀ। 1961 ਤੋਂ ਬਾਅਦ ਪੂਰਬੀ ਅਤੇ ਪੱਛਮੀ ਬਰਲਿਨ ਵਿਚਾਲੇ ਬਰਲਿਨ ਦੀ ਕੰਧ ਖਿੱਚ ਦਿੱਤੀ ਗਈ ਸੀ।