ਮਾਈਕ ਪੈਂਸ
ਦਿੱਖ
ਮਾਈਕ ਪੈਂਸ | |
---|---|
48ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 2017 – 20 ਜਨਵਰੀ 2021 | |
ਰਾਸ਼ਟਰਪਤੀ | ਡੋਨਲਡ ਟਰੰਪ |
ਤੋਂ ਪਹਿਲਾਂ | ਜੋ ਬਾਈਡਨ |
ਤੋਂ ਬਾਅਦ | ਕਮਲਾ ਹੈਰਿਸ |
50ਵਾਂ ਇੰਡੀਆਨਾ ਦਾ ਰਾਜਪਾਲ | |
ਦਫ਼ਤਰ ਵਿੱਚ 14 ਜਨਵਰੀ 2013 – 9 ਜਨਵਰੀ 2017 | |
ਲੈਫਟੀਨੈਂਟ |
|
ਤੋਂ ਪਹਿਲਾਂ | ਮਿਚ ਡੇਨੀਅਲਸ |
ਤੋਂ ਬਾਅਦ | ਐਰਿਕ ਹੋਲਕੋਮਬ |
ਨਿੱਜੀ ਜਾਣਕਾਰੀ | |
ਜਨਮ | ਮਾਈਕਲ ਰੀਚਰਡ ਪੈਂਸ ਜੂਨ 7, 1959 ਕੋਲੰਬਸ, ਇੰਡੀਆਨਾ, ਸੰਯੁਕਤ ਰਾਜ |
ਸਿਆਸੀ ਪਾਰਟੀ | ਰੀਪਬਲੀਕਨ(1983–ਵਰਤਮਾਨ) |
ਹੋਰ ਰਾਜਨੀਤਕ ਸੰਬੰਧ | ਡੈਮੋਕ੍ਰੇਟਿਕ (1977–1983) |
ਜੀਵਨ ਸਾਥੀ |
ਕੈਰਨ ਪੈਂਸ (ਵਿ. 1985) |
ਬੱਚੇ | 3 |
ਸਿੱਖਿਆ |
|
ਦਸਤਖ਼ਤ | |
ਵੈੱਬਸਾਈਟ | Official website |
ਵ੍ਹਾਈਟ ਹਾਊਸ ਕੋਰੋਨਾ ਵਾਇਰਸ ਟਾਸਕ ਫੋਰਸ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਪੈਂਸ ਫਰਵਰੀ 27, 2020 ਨੂੰ ਰਿਕਾਰਡ ਕੀਤਾ ਗਿਆ | |
ਮਾਈਕਲ ਰੀਚਰਡ 'ਮਾਈਕ' ਪੈਂਸ ਇੱਕ ਅਮਰੀਕੀ ਸਿਆਸਤਦਾਨ ਹਨ ਜਿਨ੍ਹਾਂ ਨੇ 2017 ਤੋ 2021 ਤੱਕ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਧੀਨ ਸੰਯੁਕਤ ਰਾਜ ਦੇ 48ਵੇ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ, ਇਸ ਤੋ ਪਹਿਲਾਂ ਉਹ ਇੰਡੀਆਨਾ ਸੂਬੇ ਦਾ 50ਵੇ ਗਵਰਨਰ ਰਹਿ ਚੁੱਕੇ ਹਨ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਹਨ।