ਸਮੱਗਰੀ 'ਤੇ ਜਾਓ

ਖਾਣਕਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਾਈਨਿੰਗ ਤੋਂ ਮੋੜਿਆ ਗਿਆ)
ਸਤ੍ਹਾ 'ਤੇ ਕੋਲ਼ਾ ਖਾਣਕਾਰੀ

ਖਾਣਕਾਰੀ ਜਾਂ ਖਾਣ ਪੁਟਾਈ ਧਰਤੀ 'ਚੋਂ ਕਿਸੇ ਕੱਚੀ ਧਾਤ ਦੇ ਪਿੰਡ, ਸੇਮਨਾਲੀ, ਧਾਤਨਾਲ਼ੀ, ਧਾਤਰੇਖਾ, ਧਾਤ-ਤਹਿ ਜਾਂ ਰੇਤੇ-ਬਜਰੀ ਦੇ ਜਮਾਅ 'ਚੋਂ ਕੀਮਤੀ ਖਣਿਜ ਜਾਂ ਹੋਰ ਭੋਂ-ਗਰਭੀ ਮਾਦੇ ਕੱਢਣ ਨੂੰ ਆਖਿਆ ਜਾਂਦਾ ਹੈ।

ਬਾਹਰਲੇ ਜੋੜ

[ਸੋਧੋ]