ਮਾਉਂਟ ਲਿਟਰਾ ਜ਼ੀ ਸਕੂਲ ਮੋਗਾ
ਦਿੱਖ
ਮਾਊਂਟ ਲਿਟਰਾ ਜ਼ੀ ਸਕੂਲ, ਮੋਗਾ | |
---|---|
ਟਿਕਾਣਾ | |
ਜਾਣਕਾਰੀ | |
School type | ਸੀਨੀਅਰ ਸੈਕੰਡਰੀ |
ਮਾਟੋ | ਮਹਾਨ ਸਕੂਲ ਮਹਾਨ ਭਵਿੱਖ |
ਸਥਾਪਨਾ | 28 ਨਵੰਬਰ 2012 |
ਸੰਸਥਾਪਕ | ਅਸ਼ੋਕ ਗੁਪਤਾ |
ਪ੍ਰਧਾਨ | ਅਨੁਜ ਗੁਪਤਾ ਅਤੇ ਗੌਰਵ ਗੁਪਤਾ |
ਡੀਨ | ਨਿਰਮਲ ਧਾਰੀ |
ਪ੍ਰਿੰਸੀਪਲ | ਨਿਰਮਲ ਧਾਰੀ |
ਟੀਚਿੰਗ ਸਟਾਫ਼ | 200 |
ਇੰਦਰਾਜ | 4,000 ਤੋਂ ਵੱਧ |
ਰੰਗ | ਨੀਲਾ ਨੇਵੀ ਅਤੇ ਪਿਸਤਾ ਹਰਾ |
Affiliations | ਕੇਂਦਰੀ ਸੈਕੰਡਰੀ ਸਿੱਖਿਆ ਬੋਰਡ |
ਵੈੱਬਸਾਈਟ | www |
ਮਾਉਂਟ ਲਿਟਰਾ ਜ਼ੀ ਸਕੂਲ ਮੋਗਾ, ਅੰਗਰੇਜ਼ੀ ਸਿੱਖਿਆ ਦਾ ਮਾਧਿਅਮ ਵਾਲਾ ਇੱਕ ਸਕੂਲ ਹੈ ਜੋ ਕਿ ਮੋਗਾ, ਪੰਜਾਬ ਭਾਰਤ ਵਿਖੇ ਸਥਿਤ ਹੈ। ਇਹ ਸਕੂਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ,ਦਿੱਲੀ ਨਾਲ ਸੰਬੰਧਿਤ ਹੈ।
ਮਾਉਂਟ ਲਿਟਰਾ ਜ਼ੀ ਸਕੂਲ ਮੋਗਾ ਦੀ ਸਥਾਪਨਾ 2012 ਵਿੱਚ ਜ਼ੀ ਲਰਨ ਲਿਮਟਿਡ ਨੇ ਸ਼੍ਰੀ ਅਸ਼ੋਕ ਗੁਪਤਾ, ਸ਼੍ਰੀ ਗੌਰਵ ਗੁਪਤਾ ਅਤੇ ਸ਼੍ਰੀ ਅਨੁਜ ਗੁਪਤਾ ਦੇ ਸਹਿਯੋਗ ਨਾਲ ਕੀਤੀ ਸੀ। ਸਕੂਲ ਨੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਦਾ ਹੁਨਰਾਂ ਮੁਹੱਈਆ ਕਰਾਉਣ ਲਈ ਬ੍ਰਿਟਿਸ਼ ਕਾਉਂਸਿਲ ਨਾਲ ਵੀ ਤਾਲਮੇਲ ਕਾਇਮ ਕੀਤਾ ਹੈ। ਸਕੂਲ ਜ਼ੀ ਲਰਨ ਲਿਮਟਿਡ ਦੁਆਰਾ ਮੁਲਾਂਕਣ ਵਾਲੀ ਇੱਕ ਆਨਲਾਇਨ ਪ੍ਰਣਾਲੀ ਦੇ ਤਰੀਕੇ ਨਾਲ ਮੁੁੰਬਈ ਦਫਤਰ ਨਾਲ ਜੜਿਆ ਹੋਇਆ ਹੈ।
ਬੁਨਿਆਦੀ ਢਾਂਚਾ
[ਸੋਧੋ]ਸਕੂਲ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਅਤੇ ਜੀਵ ਵਿਗਿਆਨ ਪ੍ਰਯੋਗਸ਼ਾਲਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਸੰਗੀਤ, ਨਾਚ ਅਤੇ ਇਨਡੋਰ ਖੇਡਾਂ ਵੀ ਹਨ। ਸਕੂਲ ਵਿੱਚ ਆਊਟਡੋਰ ਬੈਡਮਿੰਟਨ, ਬਾਸਕਟਬਾਲ, ਫੁੱਟਬਾਲ, ਕ੍ਰਿਕਟ, ਵਾਲੀਬਾਲ ਅਤੇ ਟੈਨਿਸ ਫੀਲਡ ਆਦਿ ਖੇਡਾਂ ਵੀ ਹਨ।
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- Official Website of Mount Litera Zee School Moga Archived 2018-08-31 at the Wayback Machine.
- Mount Litera Zee School Moga Archived 2018-08-08 at the Wayback Machine.