ਮਾਨਵਾਲਾ, ਸੰਗਰੂਰ
ਦਿੱਖ
ਮਾਨਵਾਲਾ, ਸੰਗਰੂਰ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| ਬਲਾਕ | ਧੂਰੀ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਧੂਰੀ |
ਮਾਨਵਾਲਾ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦਾ ਇਕ ਪਿੰਡ ਹੈ। ਇਹ ਧੂਰੀ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਸਾਰੋਂ, ਬੇਨੜਾ, ਧੂਰਾ, ਛੰਨਾ ਇਸਦੇ ਗੁਆਂਢੀ ਪਿੰਡ ਹਨ। ਇਥੇ ਸਰਕਾਰੀ ਪ੍ਰਾਇਮਰੀ ਸਕੂਲ ਹੈ। ਇਥੇ ਰਾਇਸੇਲਾ ਰੀਫਾਇਡ ਤੇਲ ਕੰਪਨੀ ਬਹੁਤ ਪ੍ਰਸਿੱਧ ਹੈ।[1]
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |