ਮਾਨਸਾ
ਮਾਨਸਾ | |
---|---|
ਸ਼ਹਿਰ | |
ਗੁਣਕ: 29°59′26″N 75°23′59″E / 29.9906°N 75.399648°Eਗੁਣਕ: 29°59′26″N 75°23′59″E / 29.9906°N 75.399648°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਨਸਾ |
ਉੱਚਾਈ | 212 m (696 ft) |
ਆਬਾਦੀ (2011)[1] | |
• ਕੁੱਲ | 82,956 |
ਭਾਸ਼ਾ | |
• ਅਧਿਕਾਰਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਡਾਕ ਕੋਡ | 151505 |
ਟੈਲੀਫ਼ੋਨ ਕੋਡ | 01652 |
ਵਾਹਨ ਰਜਿਸਟ੍ਰੇਸ਼ਨ | PB-31 |
ਮਾਨਸਾ ਭਾਰਤ ਵਿੱਚ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਜ਼ਿਲ੍ਹੇ ਦਾ ਆਪਣਾ ਪ੍ਰਸ਼ਾਸ਼ਕੀ ਹੈਡਕੁਆਰਟਰ ਹੈ ਅਤੇ ਇਹ ਬਠਿੰਡਾ, ਜੀਂਦ ਅਤੇ ਦਿੱਲੀ ਰੇਲਵੇ ਲਾਇਨ ਉੱਪਰ ਸਥਿਤ ਹੈ ਅਤੇ ਬਰਨਾਲਾ- ਸਰਦੂਲਗੜ੍ਹ-ਸਿਰਸਾ ਰਾਜ ਹਾਈਵੇਅ ਉੱਪਰ ਸਥਿਤ ਹੈ। ਇਥੋਂ ਦੀ ਜ਼ਿਆਦਾਤਰ ਵਸੋਂ ਪੰਜਾਬੀ ਬੋਲਣ ਵਾਲਿਆਂ ਦੀ ਹੈ।
ਬਾਹਰੀ ਕੜੀਆਂ[ਸੋਧੋ]
ਹਵਾਲੇ[ਸੋਧੋ]
- ↑ "Sub-District Details". Office of the Registrar General & Census Commissioner, India. Retrieved 27 March 2012.