ਮਾਫੀਆ (ਪਾਰਟੀ ਖੇਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਫੀਆ (ਪਾਰਟੀ ਖੇਡ)
ਕਲਾਕਾਰ ਦਮਿੱਤਰੀ ਦਵੀਦੌਫ
ਖਿਡਾਰੀ ਘੱਟੋ ਘੱਟ 6 [1]

ਮਾਫੀਆ (ਰੂਸੀ: Ма́фия ਇੱਕ ਪਾਰਟੀ ਖੇਡ ਹੈ ਜਿਸ ਨੂੰ ਵੇਅਰਵੁਲਫ (Werewolf) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਰੂਸੀ ਖੇਡ ਹੈ ਜਿਸ ਨੂੰ ਦਮਿੱਤਰੀ ਦਵੀਦੌਫ ਨੇ 1986 ਵਿੱਚ ਸ਼ੁਰੂ ਕੀਤਾ ਸੀ।[2] ਇਹ ਖੇਡ ਇੱਕ ਚੇਤਨ ਅਲਪ ਵਰਗ (ਮਾਫੀਆ) ਅਤੇ ਅਚੇਤਨ ਬਹੁ-ਵਰਗ (ਆਮ ਲੋਕਾਂ ਜਾਂ ਬੇਕਸੂਰਾਂ) ਨਾਂ ਦੇ ਸਮੂਹਾਂ ਵਿਚਾਲੇ ਖੇਡਿਆ ਜਾਂਦਾ ਹੈ। ਹੁਣ ਇਹ ਖੇਡ ਦੁਨੀਆਂ ਦੇ ਹੋਰਾਂ ਦੇਸ਼ਾਂ ਵਿੱਚ ਵੀ ਲੋਕਪ੍ਰਿਅ ਹੋ ਰਹੀ ਹੈ।

ਇਤਿਹਾਸ[ਸੋਧੋ]

ਹਵਾਲੇ[ਸੋਧੋ]