ਮਾਮਲਾ ਗੜਬੜ ਹੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

"ਮਾਮਲਾ ਗੜਬੜ ਹੈ" ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਪਹਿਲੀ ਪੰਜਾਬੀ ਫਿਲਮ ਹੈ। ਇਹ ਫਿਲਮ 1984 ਦੇ ਵਿਚ ਰਿਲੀਜ਼ ਹੋਈ ਸੀ। ਇਹ ਕਹਾਣੀ ਇੱਕ ਅਮੀਰ ਘਰ ਦੀ ਕਾਲਜ ਜਾ ਰਹੀ ਕੁੜੀ ਬਾਰੇ ਹੈ ਜੋ ਇੱਕ ਗਰੀਬ ਪਰ ਪੜ੍ਹੇ ਲਿਖੇ ਮੁੰਡੇ ਦੇ ਲਈ ਮਰਦੀ ਹੈ ਜੋ ਸਾਈਕਲ ਦੀ ਮੁਰੰਮਤ ਕਰਨ ਵਾਲੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦਾ ਰੋਮਾਂਸ ਉਨ੍ਹਾਂ ਨੂੰ ਕੁੜੀ ਦੇ ਪ੍ਰਭਾਵਸ਼ਾਲੀ ਪਿਤਾ ਦੇ ਖਿਲਾਫ਼ ਖੜ੍ਹਾ ਕਰਦਾ ਹੈ, ਜੋ ਉਹਨਾਂ ਦੇ ਵਿਰੁੱਧ ਹੈ। ਇਸ ਫਿਲਮ ਦਾ ਟਾਈਟਲ ਟਰੈਕ "ਮਾਮਲਾ ਗੜਬੜ ਹੈ" ਕਾਫ਼ੀ ਮਸ਼ਹੂਰ ਹੋਇਆ ਜੋ ਬਾਅਦ ਵਿਚ ਮਾਨ ਦੀਆਂ ਹੋਰਨਾਂ ਐਲਬਮਾਂ ਵਿਚ ਵੀ ਸ਼ਾਮਿਲ ਕੀਤਾ ਗਿਆ।

ਫਿਲਮ ਕਾਸਟ[1][ਸੋਧੋ]

ਹਵਾਲੇ[ਸੋਧੋ]

  1. http://www.imdb.com/title/tt0308546/
  2. https://www.youtube.com/watch?v=7Xo1YXIwU_Q
  3. https://djpunjabyy.com
  1. "IMDB". 

http://mp3-song.in/bhojpuri-songs-mp3-song-download/cat/136/1