ਮਾਰਕੋ ਆਂਤੋਨੀਓ ਸੋਲੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰਕੋ ਆਂਤੋਨੀਓ ਸੋਲੀਸ
MarcoAntonioSolisCollage-1-1000 adjusted.jpg
Solis' 2006 album Trozos de Mi Alma 2
ਜਾਣਕਾਰੀ
ਜਨਮ (1959-12-29) ਦਸੰਬਰ 29, 1959 (ਉਮਰ 59)
ਆਰੀਓ ਦੇ ਰੋਸਾਲੇਸ, ਮਿਚੋਆਕਾਨ, ਮੈਕਸੀਕੋ
ਵੰਨਗੀ(ਆਂ) ਲਾਤੀਨੀ ਪੌਪ/ਮੈਕਸੀਕਨ ਪੌਪ
ਕਿੱਤਾ ਸੰਗੀਤਕਾਰ, ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ 1965–ਹੁਣ ਤੱਕ
ਲੇਬਲ ਫੋਨੋਵੀਸਾ 1996–2013,ਯੂਨੀਵਰਸਲ ਮਿਊਜ਼ਿਕ ਲਾਤੀਨੋ 2013–ਹੁਣ ਤੱਕ
ਸਬੰਧਤ ਐਕਟ ਲੋਸ ਬੁਕੀਸ, ਲੋਸ ਮਿਸਮੋਸ

ਮਾਰਕੋ ਆਂਤੋਨੀਓ ਸੋਲੀਸ (29 ਦਸੰਬਰ 1959) ਇੱਕ ਮੈਕਸੀਕਨ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਹੈ।[1][2]

ਮੁੱਢਲਾ ਜੀਵਨ ਅਤੇ ਕਰੀਅਰ[ਸੋਧੋ]

ਮਾਰਕੋ ਨੇ 6 ਸਾਲ ਦੀ ਉਮਰ ਵਿੱਚ ਪੇਸ਼ਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। 1970ਵਿਆਂ ਦੇ ਅੱਧ ਵਿੱਚ ਇਸਨੇ ਲੋਸ ਬੁਕੀਸ ਨਾਂ ਦਾ ਇੱਕ ਬੈਂਡ ਬਣਾਇਆ ਜੋ ਮੈਕਸੀਕੋ, ਮੱਧ ਤੇ ਦੱਖਣੀ ਅਮਰੀਕਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਬਹੁਤ ਮਸ਼ਹੂਰ ਹੋਇਆ।

ਹਵਾਲੇ[ਸੋਧੋ]