ਮਾਰਗਰੇਟ ਜੋਸਫਸ
ਮਾਰਗਰੇਟ ਜੋਸਫਸ | |
---|---|
ਜਨਮ | ਐਲਿਜ਼ਾਬੈਥ, ਨਿਊ ਜਰਸੀ, ਸੰਯੁਕਤ ਰਾਜ | ਅਪ੍ਰੈਲ 9, 1967
ਸਿੱਖਿਆ | ਫੈਸ਼ਨ ਇੰਸਟੀਚਿਊਟ ਆਫ਼ ਟੈਕਨੋਲੋਜੀ |
ਪੇਸ਼ਾ | ਫੈਸ਼ਨ ਡਿਜ਼ਾਇਨਰ |
ਵੈੱਬਸਾਈਟ | www |
ਮਾਰਗਰੇਟ ਕਾਟੋਨਾ ਜੋਸਫਸ (ਜਨਮ 9 ਅਪ੍ਰੈਲ, 1967) ਇੱਕ ਅਮਰੀਕੀ ਫੈਸ਼ਨ ਡਿਜ਼ਾਇਨਰ, ਉਦਯੋਗਪਤੀ ਅਤੇ ਟੈਲੀਵਿਜ਼ਨ ਲਾਇਫ਼ਸਟਾਇਲ ਮਾਹਿਰ ਹੈ। ਇਹ ਲਾਇਫ਼ਸਟਾਇਲ ਬ੍ਰਾਂਡ ਮੈਕਬੈਥ ਕਲੈਕਸ਼ਨ ਦੀ ਮਾਲਕ, ਬਾਨੀ ਅਤੇ ਡਿਜ਼ਾਇਨਰ ਹੈ। ਇਸ ਦੇ ਕਾਰੋਬਾਰ ਵਿੱਚ ਫੈਸ਼ਨ, ਸੁੰਦਰਤਾ, ਤਕਨੀਕ ਅਤੇ ਹੋਰ ਕਈ ਉਪਕਰਣ ਸ਼ਾਮਲ ਹਨ ਅਤੇ ਇਸਦੇ ਗੂੜ੍ਹੇ ਰੰਗਾਂ ਅਤੇ ਵਿਲੱਖਣ ਪ੍ਰਿੰਟਸ ਲਈ ਜਾਣੀ ਜਾਂਦੀ ਹੈ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਜੋਸਫਸ ਵੈਸਟਚੇਸਟਰ, ਨਿਊ ਯਾਰਕ ਵਿੱਚ ਵੱਡੀ ਹੋਈ। ਇਸਨੇ ਫੈਸ਼ਨ ਡਿਜ਼ਾਈਨ ਦੀ ਡਿਗਰੀ ਦੇ ਨਾਲ ਐਫਆਈਟੀ ਤੋਂ ਗ੍ਰੈਜੂਏਸ਼ਨ ਕੀਤੀ।[1] ਬਾਅਦ ਵਿੱਚ, ਇਸਨੇ ਨਿਊ ਯਾਰਕ ਦੇ ਗਾਰਮੈਂਟ ਸੈਂਟਰ ਵਿੱਚ ਇੱਕ ਡ੍ਰੈਸ ਡਿਜ਼ਾਇਨਰ ਦੇ ਰੂਪ ਵਿੱਚ ਕੰਮ ਕੀਤਾ।[2] ਇੱਥੇ ਕੰਮ ਕਰਦੇ ਸਮੇਂ, ਇਹ ਪ੍ਰਿੰਟ ਅਤੇ ਫੈਬਰਿਕਸ ਦੁਆਰਾ ਪ੍ਰੇਰਿਤ ਸੀ ਜਿਸ ਨਾਲ ਉਸਨੇ ਕੰਮ ਕੀਤਾ ਜਿਸ ਦੇ ਬਾਅਦ ਇਸਨੇ ਆਪਣੀ ਹੀ ਲਾਈਨ ਨੂੰ ਪ੍ਰਭਾਵਿਤ ਕੀਤਾ। ਆਪਣੇ ਬੇਟੇ ਦੇ ਜਨਮ ਤੋਂ ਬਾਅਦ, ਇਸਨੇ ਆਪਣੀ ਖੁਦ ਦੀ ਡੀਕੋਪੇਜ ਦੇ ਘਰੇਲੂ ਉਪਕਰਣਾਂ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ।[3]
ਨਿੱਜੀ ਜ਼ਿੰਦਗੀ
[ਸੋਧੋ]ਜੋਸਫਸ ਵਰਤਮਾਨ ਵਿੱਚ ਇੰਗਲਵੁੱਡ, ਨਿਊ ਜਰਸੀ ਵਿੱਚ ਰਹਿੰਦੀ ਹੈ।[4] ਇਹ ਪਹਿਲਾਂ ਤਾਨਾਫਲੀ ਨੇੜੇ ਰਹਿੰਦੀ ਸੀ, ਅਤੇ ਉਸ ਦੇ ਪਹਿਲੇ ਘਰ ਨੂੰ ਬਹੁਤ ਸਾਰੇ ਪ੍ਰਕਾਸ਼ਨਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ, ਜਿਵੇਂ ਕਿ 201 ਮੈਗਜ਼ੀਨ ਵਿੱਚ।[5] ਮਾਰਗਰੇਟ ਜੋਸਫਸ ਨੇ ਵਿਆਹ ਆਪਣੇ ਪਹਿਲੇ ਪਤੀ ਜਾਨ ਜੋਸਫਸ ਨਾਲ ਨਿਊਯਾਰਕ ਸਿਟੀ ਵਿੱਚ ਕਰਵਾਇਆ। ਇਹਨਾਂ ਦਾ ਇੱਕ ਪੁੱਤਰ ਹੈ ਅਤੇ ਜਾਨ ਜੋਸਫਸ ਦੇ ਆਪਣੇ ਪਿਛਲੇ ਵਿਆਹ ਤੋਂ ਤਿੰਨ ਬੱਚੇ ਸਨ। ਇਸਨੇ ਹੁਣ ਦੂਜੇ ਪਤੀ ਨਾਲ ਵਿਆਹ ਕਰਵਾਇਆ ਹੈ।[6][7]
ਅਵਾਰਡ ਅਤੇ ਆਨਰਜ਼
[ਸੋਧੋ]ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ Stone, Natalie (August 22, 2017). "Real Housewives of New Jersey: 5 Things to Know About New Housewife Margaret Josephs". People. Retrieved October 18, 2017.
- ↑ "Macbeth Collection Website". Macbeth Collection. Retrieved 26 June 2015.
- ↑ Parija Kavilanz (May 13, 2012). "A Cluttered House Paid Off". CNN Money. CNN. Retrieved 26 June 2015.
- ↑ Kuperinsky, Amy. "Who is Margaret Josephs, the new 'Real Housewives of New Jersey' cast member". NJ.com. NJ.com. Retrieved 14 October 2017.
- ↑ Brooke Perry (September 2014). "(201)". (201) Magazine (September 2014). North Jersey: North Jersey Media Group: 84–92. EAN 071896477504. Archived from the original on 27 ਜੂਨ 2015. Retrieved 26 June 2015.
The Macbeth Collection's Margaret Josephs infuses her Tenafly home with edgy, eclectic style
{{cite journal}}
: Unknown parameter|dead-url=
ignored (|url-status=
suggested) (help) - ↑ ਫਰਮਾ:Cite serial
- ↑ ਫਰਮਾ:Cite serial
- ↑ Bethany Lyttle (May 17, 2007). "Margaret Josephs, the MacBeth Collection". Country Living. Retrieved 26 June 2015.
- ↑ Bethany Lyttle (July 25, 2008). "The 2007 Country Living Women Entrepreneurs". Country Living. Retrieved 26 June 2015.