ਮਾਰੀਆ ਅਰਬਾਤੋਵਾ
ਦਿੱਖ
ਮਾਰੀਆ ਅਰਬਾਤੋਵਾ | |
---|---|
ਜਨਮ | ਮੁਰੋਮ, ਸੋਵੀਅਤ ਯੂਨੀਅਨ | 17 ਜੁਲਾਈ 1957
ਸ਼ੈਲੀ | ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਟੀਵੀ, ਪੱਤਰਕਾਰ |
ਪ੍ਰਮੁੱਖ ਕੰਮ | On the Road to Ourselves |
ਮਾਰੀਆ ਇਵਾਨੋਵਨਾ ਅਰਬਾਤੋਵਾ (Lua error in package.lua at line 80: module 'Module:Lang/data/iana scripts' not found.) ਜਨਮ 17 ਜੁਲਾਈ 1957, ਇੱਕ ਰੂਸੀ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਪੱਤਰਕਾਰ, ਟਾਕਸ਼ੋ ਮੇਜ਼ਬਾਨ, ਸਿਆਸਤਦਾਨ, ਅਤੇ 1990 ਵਿੱਚ ਰੂਸ ਦੇ ਸਭ ਤੋਂ ਮਸ਼ਹੂਰ ਨਾਰੀਵਾਦੀਆਂ ਵਿੱਚੋਂ ਇੱਕ ਹੈ।[1]
ਮੁਢਲੀ ਜ਼ਿੰਦਗੀ
[ਸੋਧੋ]ਮਾਰੀਆ ਅਰਬਾਤੋਵਾ (ਮੂਲ ਨਾਮ ਗੈਵਰੀਲੀਨਾ) ਦਾ ਜਨਮ ਮੁਰੋਮ ਵਿੱਚ 1957 ਵਿੱਚ ਹੋਇਆ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਮੁਕੰਮਲ ਆਜ਼ਾਦੀ ਅਤੇ ਅਰਬਾਤ ਵਿੱਚ ਉਸ ਦੇ ਦਾਦਾ ਦੇ ਅਪਾਰਟਮੈਂਟ ਦੀ ਮਾਲਕੀ ਦੇ ਦਿੱਤੀ ਸੀ। ਇਹ ਅਪਾਰਟਮੈਂਟ ਇੱਕ ਸਮੇਂ ਮਸ਼ਹੂਰ ਗਾਇਕ ਫਿਓਦਰ ਚਾਲੀਆਪਿਨ ਕੋਲ ਸੀ ਅਤੇ ਮਾਰੀਆ ਨੂੰ ਇਸੇ ਨੇ ਉਸ ਦਾ ਕਲਮੀ ਨਾਮ ਅਰਬਾਤੋਵਾ ਮੁਹੱਈਆ ਕੀਤਾ ਸੀ,[2]।
ਹਵਾਲੇ
[ਸੋਧੋ]- ↑ Encyclopedia of Russian Women's Movements. Greenwood Publishing Group. 2001. p. 202. ISBN 0-313-30438-6. Retrieved 2011-11-16.
{{cite book}}
: Cite has empty unknown parameter:|coauthors=
(help) - ↑ Dictionary of Russian Women Writers. Greenwood Publishing Group. 1994. p. 36. ISBN 0-313-26265-9. Retrieved 2011-11-16.
{{cite book}}
: Cite has empty unknown parameter:|coauthors=
(help)