ਸਮੱਗਰੀ 'ਤੇ ਜਾਓ

ਮਾਰੀਆ ਲੂਈਸਾ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰੀਆ ਲੂਈਸਾ ਪਾਰਕ
Monument dedicated to Bécquer
ਮਾਰੀਆ ਲੂਈਸਾ ਪਾਰਕ is located in ਸਪੇਨ
ਮਾਰੀਆ ਲੂਈਸਾ ਪਾਰਕ
Typeਜਨਤਕ ਪਾਰਕ
Locationਸਿਵਿਲ (ਸਪੇਨ)
Area100 ਏਕੜ
Created1911
DesignerJean-Claude Nicolas Forestier
Operated byਸਵੀਲ ਸਿਟੀ ਹਾਲ
Statusਸਾਰਾ ਸਾਲ ਖੁੱਲ੍ਹਾ

ਮਾਰੀਆ ਲੂਈਸਾ ਪਾਰਕ (Parque de María Luisa) ਸਵੀਲ, (ਸਪੇਨ) ਵਿੱਚ ਸਥਿਤ, ਸਭ ਮਸ਼ਹੂਰ ਜਨਤਕ ਪਾਰਕ ਜਾਂ ਸ਼ਹਿਰੀ ਪਾਰਕ ਹੈ ਅਤੇ ਇਸ ਦੇ ਹਰੇ ਭਰੇ ਖੇਤਰਾਂ ਵਿੱਚੋਂ ਇੱਕ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਨਾਲ ਸਥਿਤ ਹੈ।[1]

ਹਵਾਲੇ[ਸੋਧੋ]

  1. "(9) Plaza de España / María Luisa park". Sevilla5. Retrieved 2011-11-09.