ਮਾਰੀਓ ਪੁਝੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰੀਓ ਪੁਝੋ
ਜਨਮਮਾਰੀਓ ਗਿਆਨਲੁਇਗੀ ਪੁਝੋ
(1920-10-15)15 ਅਕਤੂਬਰ 1920
Manhattan, ਨਿਊਯਾਰਕ ਸ਼ਹਿਰ, ਨਿਊਯਾਰਕ
ਮੌਤਜੁਲਾਈ 2, 1999(1999-07-02) (ਉਮਰ 78)
Manor Lane in West Bay Shore, New York
ਵੱਡੀਆਂ ਰਚਨਾਵਾਂਗਾਡਫ਼ਾਦਰ (1969)
ਕੌਮੀਅਤਅਮਰੀਕੀ (ਇਤਾਲੋ-ਅਮਰੀਕੀ)
ਕਿੱਤਾਨਾਵਲਕਾਰ, ਸਕਰੀਨ-ਲੇਖਕ
ਪ੍ਰਭਾਵਿਤ ਕਰਨ ਵਾਲੇHonoré de Balzac
Simone Weil
Fyodor Dostoyevsky
ਜੀਵਨ ਸਾਥੀਏਰਿਕ ਪੁਝੋ (1946–78)
ਔਲਾਦਐਂਥਨੀ ਪੁਝੋ
Joseph Puzo
Dorothy Antoinette Puzo
Virginia Erika Puzo
Eugene Puzo
ਦਸਤਖ਼ਤ
ਵਿਧਾਅਪਰਾਧ ਗਲਪ
ਵੈੱਬਸਾਈਟ
http://mariopuzo.com/

ਮਾਰੀਓ ਗਿਆਨਲੁਇਗੀ ਪੁਝੋ (/ˈpz/;[1] ਇਤਾਲਵੀ: [ˈpudzo]; October 15, 1920 – July 2, 1999) ਇੱਕ ਇਤਾਲਵੀ ਅਮਰੀਕੀ ਲੇਖਕ ਅਤੇ ਸਕਰੀਨ-ਲੇਖਕ ਸੀ, ਜਿਸ ਨੂੰ ਗਾਡਫ਼ਾਦਰ ਸਮੇਤ ਮਾਫੀਆ ਬਾਰੇ ਉਸ ਦੇ ਨਾਵਲਾਂ ਲਈ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]