ਮਾਰੀ ਐਂਤੂਆਨੈਤ
Jump to navigation
Jump to search
ਮਾਰੀ ਏਂਤੋਈਨੇਤ | |
---|---|
ਫ਼ਰਾਂਸ ਦੀ ਰਾਣੀ
| |
![]() | |
1783 ਵਿੱਚ ਮਾਰੀ ਏਂਤੋਈਨੇਤ ਗੁਲਾਬ ਦੇ ਫੁੱਲ ਨਾਲ | |
Tenure | 10 ਮਈ 1774 – 4 ਸਤੰਬਰ 1791 |
Tenure | 4 ਸਤੰਬਰ 1791 – 10 ਅਗਸਤ 1792 |
ਜੀਵਨ-ਸਾਥੀ | ਲੂਈ 16ਵਾਂ |
ਔਲਾਦ | ਮਾਰੀ ਥੇਰੀਸ ਲੂਈ ਜੋਸੇਫ਼ ਲੂਈ 17ਵਾਂ ਰਾਜਕੁਮਾਰੀ ਸੋਫ਼ੀ |
ਪੂਰਾ ਨਾਂ | |
ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ | |
ਘਰਾਣਾ | ਹਬਸਬਰਗ |
ਪਿਤਾ | ਫ਼ਰਾਂਸਿਸ ਪਹਿਲਾ |
ਮਾਂ | ਮਾਰੀਆ ਥ੍ਰੇਸਾ |
ਜਨਮ | ਵੀਆਨਾ, ਆਸਟਰੀਆ | 2 ਨਵੰਬਰ 1755
ਮੌਤ | 16 ਅਕਤੂਬਰ 1793 ਪੈਰਿਸ, ਫ਼ਰਾਂਸ | (ਉਮਰ 37)
ਦਫ਼ਨ | 21 ਜਨਵਰੀ 1815 ਫ਼ਰਾਂਸ |
ਦਸਤਖ਼ਤ | ![]() |
ਧਰਮ | ਰੋਮਨ ਕੈਥੋਲਿਕ |
ਮਾਰੀ ਏਂਤੋਈਨੇਤ(/ˈmæriˌæntwəˈnɛt/, /ˌɑ̃ːntwə-/, /ˌɑ̃ːtwə-/, ਅਮਰੀਕੀ /məˈriː-/;[1] ਫ਼ਰਾਂਸੀਸੀ: [maʁi ɑ̃twanɛt]; ਜਨਮ ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ ਵਾਨ ਹਬਸਬਰਗ (2 ਨਵੰਬਰ 1755 – 16 ਅਕਤੂਬਰ 1793) ਆਸਟਰੀਆ ਦੀ ਸ਼ਾਸ਼ਕ ਮਾਰੀਆ ਥ੍ਰੇਸਾ ਦੀ ਦੂਸਰੀ ਸਭ ਤੋਂ ਛੋਟੀ ਧੀ ਸੀ ਅਤੇ ਉਹ ਫ਼ਰਾਂਸ ਦੇ ਰਾਜੇ ਲੂਈ 16ਵੇਂ ਦੀ ਪਤਨੀ ਸੀ।
ਉਹ ਫ਼ਜ਼ੂਲ ਖ਼ਰਚ, ਘਮੰਡੀ, ਮਨਮਰਜ਼ੀ ਵਾਲੀ, ਜਲਦਬਾਜ਼ ਅਤੇ ਲੂਈ ਦੀ ਤਰ੍ਹਾਂ ਹੀ ਨਾ-ਤਜ਼ਰਬੇਕਾਰ ਸੀ। ਫ਼ਰਾਂਸ ਨਾਲ ਉਸ ਸਮੇਂ ਆਸਟਰੀਆ ਦੀ ਪੁਰਾਣੀ ਦੁਸ਼ਮਣੀ ਸੀ, ਇਸ ਲਈ ਮਾਰੀ ਏਂਤੋਈਨੇਤ ਫ਼ਰਾਂਸ ਦੇ ਲੋਕਾਂ ਵਿੱਚ ਕਦੇ ਵੀ ਲੋਕ-ਪ੍ਰਿਯ ਨਾ ਹੋ ਸਕੀ।
ਹਵਾਲੇ[ਸੋਧੋ]
- ↑ Jones, Daniel (2003), Peter Roach, James Hartmann and Jane Setter, ed., English Pronouncing Dictionary, Cambridge: Cambridge University Press, ISBN 3-12-539683-2