ਮਾਰੇ ਗਏ ਗੁਲਫ਼ਾਮ
ਦਿੱਖ
"ਮਾਰੇ ਗਏ ਗੁਲਫਾਮ" | |
---|---|
ਲੇਖਕ ਫਣੀਸ਼ਵਰ ਨਾਥ ਰੇਣੂ | |
ਮੂਲ ਸਿਰਲੇਖ | Lua error in package.lua at line 80: module 'Module:Lang/data/iana scripts' not found. |
ਭਾਸ਼ਾ | ਹਿੰਦੀ |
ਵੰਨਗੀ | ਕਹਾਣੀ |
ਮਾਰੇ ਗਏ ਗੁਲਫਾਮ ਹਿੰਦੀ ਲੇਖਕ ਫਣੀਸ਼ਵਰ ਨਾਥ ਰੇਣੂ ਦੀ ਚਰਚਿਤ ਕਹਾਣੀ ਹੈ ਜਿਸ ਨੂੰ ਸਲੇਂਦਰ ਦੀ ਇੱਕੋ ਇੱਕ ਪਰ ਯਾਦਗਾਰੀ ਫਿਲਮ ਤੀਸਰੀ ਕਸਮ ਨੇ ਕਲਾ ਜਗਤ ਦੇ ਕੋਨੇ ਕੋਨੇ ਤਕ ਪਹੁੰਚਾ ਦਿੱਤਾ।