ਫਣੀਸ਼ਵਰ ਨਾਥ ਰੇਣੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
'ਫਣੀਸ਼ਵਰ ਨਾਥ ਰੇਣੂ'
Phanishwar Nath 'Renu' (1921- 1977).jpg
ਜਨਮ: 4 ਮਾਰਚ 1921
ਬਿਹਾਰ,ਭਾਰਤ
ਮੌਤ:11 ਅਪ੍ਰੈਲ 1977(1977-04-11) (ਉਮਰ 56)
ਭਾਰਤ
ਕਾਰਜ_ਖੇਤਰ:ਸਾਹਿਤਕਾਰੀ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਹਿੰਦੀ
ਵਿਧਾ:ਨਾਵਲ

ਫਣੀਸ਼ਵਰ ਨਾਥ ਰੇਣੂ (4 ਮਾਰਚ, 1921 - 11 ਅਪਰੈਲ,1977) ਇੱਕ ਹਿੰਦੀ ਸਾਹਿਤਕਾਰ ਸਨ। ਉਹਨਾਂ ਨੇ ਪ੍ਰੇਮਚੰਦ ਦੇ ਬਾਅਦ ਦੇ ਕਾਲ ਵਿੱਚ ਹਿੰਦੀ ਵਿੱਚ ਉਚਪਾਏ ਦੀਆਂ ਗਲਪ ਰਚਨਾਵਾਂ ਕੀਤੀਆਂ। ਉਹਨਾਂ ਦੇ ਪਹਿਲੇ ਨਾਵਲ "ਮੈਲਾ ਆਂਚਲ"[1] (1954)ਨੂੰ ਪਾਠਕਾਂ, ਆਲੋਚਕਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਦੇ ਲਈ ਉਹਨਾਂ ਨੂੰ ਪਦਮਸ਼ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਸਾਹਿਤਕ ਰਚਨਾਵਾਂ[ਸੋਧੋ]

ਨਾਵਲ[ਸੋਧੋ]

ਕਹਾਣੀ-ਸੰਗ੍ਰਹਿ[ਸੋਧੋ]

ਰਿਪੋਰਤਾਜ[ਸੋਧੋ]

ਪ੍ਰਸਿੱਧ ਕਹਾਣੀਆਂ[ਸੋਧੋ]

ਹਵਾਲੇ[ਸੋਧੋ]