ਮਾਰੇ ਗਏ ਗੁਲਫ਼ਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਰੇ ਗਏ ਗੁਲਫਾਮ ਤੋਂ ਰੀਡਿਰੈਕਟ)
Jump to navigation Jump to search
"ਮਾਰੇ ਗਏ ਗੁਲਫਾਮ"
ਲੇਖਕਫਣੀਸ਼ਵਰ ਨਾਥ ਰੇਣੂ
ਮੂਲ ਟਾਈਟਲ"मारे गये गुलफाम"
ਭਾਸ਼ਾਹਿੰਦੀ
ਵੰਨਗੀਕਹਾਣੀ

ਮਾਰੇ ਗਏ ਗੁਲਫਾਮ ਹਿੰਦੀ ਲੇਖਕ ਫਣੀਸ਼ਵਰ ਨਾਥ ਰੇਣੂ ਦੀ ਚਰਚਿਤ ਕਹਾਣੀ ਹੈ ਜਿਸ ਨੂੰ ਸਲੇਂਦਰ ਦੀ ਇੱਕੋ ਇੱਕ ਪਰ ਯਾਦਗਾਰੀ ਫਿਲਮ ਤੀਸਰੀ ਕਸਮ ਨੇ ਕਲਾ ਜਗਤ ਦੇ ਕੋਨੇ ਕੋਨੇ ਤਕ ਪਹੁੰਚਾ ਦਿੱਤਾ।