ਮਾਲਵਿਕਾ ਅਇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਲਵਿਕਾ ਅਇਅਰ
Malvika Iyer at the United Nations.jpg
ਮਾਲਵਿਕਾ ਅਇਅਰ, ਨਿਊ ਯਾਰਕ ਵਿੱਚ ਯੂਨਾਇਟੇਡ ਨੇਸ਼ਨਸ ਦੇ ਹੈਡਕੁਆਟਰ ਵਿੱਖੇ, ਮਾਰਚ 2017 ਵਿੱਚ ਯੂਥ ਫੌਰਮ ਦੇ 61ਵੇਂ ਸੀਜ਼ਨ ਕਮਿਸ਼ਨ ਆਨ ਦ ਸਟੈਚੂ ਆਫ਼ ਵੁਮੈਨ ਦੌਰਾਨ
ਜਨਮਕੁਮਬਾਕੋਨਮ, ਤਾਮਿਲ ਨਾਡੂ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰ
ਪ੍ਰਸਿੱਧੀ ਪ੍ਰੇਰਣਾਦਾਇਕ ਬੁਲਾਰਾ, ਅਪਾਹਜਾਂ ਦੇ ਹੱਕਾਂ ਦੀ ਕਾਰਕੁਨ

ਮਾਲਵਿਕਾ ਅਇਅਰ ਇੱਕ ਦੁਵੱਲੀ ਐਂਪਿਊਟੀ ਹੈ, ਇੱਕ ਬੰਬ ਧਮਾਕੇ ਤੋਂ ਬਚੀ ਹੋਈ ਹੈ, ਅਤੇ ਇੱਕ ਸਮਾਜ ਸੇਵਿਕਾ ਹੈ।[1][2][3] ਇਹ ਇੱਕ ਅੰਤਰਰਾਸ਼ਟਰੀ ਪ੍ਰੇਰਣਾਤਮਕ ਬੁਲਾਰਾ ਹੈ[4][5] ਅਤੇ ਅਪਾਹਿਜ ਹੱਕਾਂ ਦੀ ਇੱਕ ਕਾਰਕੁਨ[6][7][8] ਅਤੇ ਇੱਕ ਸਮਾਵੇਸ਼ੀ ਸਮਾਜ ਬਨਾਉਣ ਦੀ ਵਕਾਲਤ ਕਰਦੀ ਹੈ। ਉਹ ਪਹੁੰਚਯੋਗ ਫੈਸ਼ਨ ਲਈ ਇੱਕ ਮਾਡਲ ਵੀ ਹੈ।[9][10][11] ਅਇਅਰ ਨੇ 2017 ਵਿੱਚ ਮਦਰਾਸ ਸਕੂਲ ਆਫ਼ ਸੋਸ਼ਲ ਵਰਕ ਤੋਂ ਸੋਸ਼ਲ ਵਰਕ ਵਿੱਚ ਡਾਕਟਰੇਟ ਦੀ ਉਪਾਧੀ ਹਾਸਿਲ ਕੀਤੀ।[12][13] ਉਸ ਦੀ ਡਾਕਟਰਲ ਥੀਸਿਸ ਅਪਾਹਜ ਲੋਕਾਂ ਦੇ ਕਲੰਕਿਤਕਰਨ 'ਤੇ ਹੈ।[14]

ਮੁੱਢਲਾ ਜੀਵਨ ਅਤੇ ਘਟਨਾ[ਸੋਧੋ]

ਅਇਅਰ ਦਾ ਜਨਮ ਕੁਮਬਾਕੋਨਮ, ਤਾਮਿਲਨਾਡੂ[15] ਵਿੱਚ ਬੀ. ਕ੍ਰਿਸ਼ਨਨ ਅਤੇ ਹੇਮਾ ਕ੍ਰਿਸ਼ਨਨ ਦੇ ਕੋਲ ਹੋਇਆ।[16] ਉਹ ਬੀਕਾਨੇਰ, ਰਾਜਸਥਾਨ ਵਿੱਚ ਵੱਡੀ ਹੋਈ, ਜਿੱਥੇ ਉਸਦੇ ਪਿਤਾ ਜਲ ਕਾਰਜ ਡਿਪਾਰਟਮੈਂਟ ਵਿੱਚ ਬਤੌਰ ਇੰਜੀਨੀਅਰ ਕੰਮ ਕਰਦੇ ਸਨ।[17] 26 ਮਈ, 2002 ਵਿੱਚ, 13 ਸਾਲ ਦੀ ਉਮਰ ਵਿੱਚ, ਅਇਅਰ ਨੇ ਬੀਕਾਨੇਰ ਵਿਚ ਆਪਣੇ ਘਰ ਵਿਚ ਗ੍ਰਨੇਡ (ਹੱਥ ਗੋਲਾ) ਧਮਾਕੇ ਵਿਚ ਆਪਣੇ ਦੋਵੇਂ ਹੱਥਾਂ ਨੂੰ ਖੋ ਦਿੱਤਾ[18][19] ਅਤੇ ਉਸ ਦੀਆਂ ਲੱਤਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਵਿੱਚ ਕਈ ਕਈ ਫੈਕਚਰ, ਨਸਾਂ ਦਾ ਅਧਰੰਗ ਅਤੇ ਹਾਈਪੋਸਟੈਸਟਿਏ ਸ਼ਾਮਲ ਹਨ। ਚੇਨਈ ਵਿਚ,18 ਮਹੀਨੇ ਹਸਪਤਾਲ ਵਿੱਚ ਭਰਤੀ (ਕਈ ਸਰਜਰੀਆਂ ਨੂੰ ਸ਼ਾਮਲ ਕਰਨ ਤੋਂ ਬਾਅਦ) ਹੋਣ ਤੋਂ ਬਾਅਦ, ਅਇਅਰ ਨੇ ਕਰੂਚਾਂ ਦੀ ਸਹਾਇਤਾ ਨਾਲ ਤੁਰਨਾ ਸ਼ੁਰੂ ਕੀਤਾ ਅਤੇ ਉਸਦੇ ਨਾਲ ਨਕਲੀ ਹੱਥਾਂ (Artificial Body Part) ਨਾਲ  ਫਿੱਟ ਕੀਤਾ ਗਿਆ।[20]

ਸਿੱਖਿਆ[ਸੋਧੋ]

ਹਸਪਤਾਲ ਵਿਚ ਭਰਤੀ ਹੋਣ ਤੋਂ ਬਾਅਦ, ਅਇਅਰ ਨੂੰ ਚੇਨਈ ਵਿਚ ਸੈਕੰਡਰੀ ਸਕੂਲ ਲਿਵਿੰਗ ਸਰਟੀਫਿਕੇਟ ਇਗਜ਼ੈਮੀਨੇਸ਼ਨ ਵਿਚ ਇੱਕ ਪ੍ਰਾਈਵੇਟ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ। ਇੱਕ ਲੇਖਕ ਦੀ ਮਦਦ ਨਾਲ ਆਪਣਾ ਪੇਪਰ ਲਿੱਖਿਆ, ਉਸਨੇ ਪ੍ਰਾਈਵੇਟ ਉਮੀਦਵਾਰਾਂ ਵਿਚਕਾਰ ਰਾਜ ਵਿੱਚ ਰੈਂਕ ਪ੍ਰਾਪਤ ਕੀਤਾ। ਇਸ ਨੇ ਲੋਕਾਂ ਦਾ ਧਿਆਨ ਖਿੱਚਿਆ। ਅਇਅਰ ਨੂੰ ਭਾਰਤ ਦੇ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਦੁਆਰਾ ਰਾਸ਼ਟਰਪਤੀ ਭਵਨ ਸੱਦਿਆ ਗਿਆ।

ਹਵਾਲੇ[ਸੋਧੋ]

 1. Krupa, Lakshmi (2014-04-15). "How birds of a feather found followers". The Hindu (in ਅੰਗਰੇਜ਼ੀ). Retrieved 2017-03-27. 
 2. "From where I stand: "Being a person with disability is challenging. Being a woman with disability adds extra challenges"". UN Women (in ਅੰਗਰੇਜ਼ੀ). 2017-06-09. Retrieved 2017-06-22. 
 3. Thomas, Mini P (2016-11-06). "Able to inspire". The WEEK. Retrieved 2017-03-28. 
 4. Menon, Priya (2015-08-02). "Live life king size". The Times of India. Retrieved 2017-04-07. 
 5. Reddy, Gayatri (2015-09-20). "Against life's greatest odds". Deccan Chronicle (in ਅੰਗਰੇਜ਼ੀ). Retrieved 2017-04-04. 
 6. "'It's unfair to students'". The Hindu (in ਅੰਗਰੇਜ਼ੀ). 2017-06-12. Retrieved 2017-06-22. 
 7. Shetty, Sudhanva (2017-03-17). "From Bomb Blast Survivor To UN Speaker: The Story Of Malvika Iyer". The Logical Indian (in ਅੰਗਰੇਜ਼ੀ). Retrieved 2017-04-14. 
 8. World Economic Forum (2017-10-09), A Bilateral Amputee Offers a Lesson on Resilience, https://www.youtube.com/watch?v=-6kvVaiknpA, retrieved on 11 ਨਵੰਬਰ 2017 
 9. Bijur, Anupama (2016-05-06). "Looking beyond limitations". Femina. Retrieved 2017-03-27. 
 10. Harish, Ritu Goyal (2015-10-23). "Life Took This Fashionista's Hands So She Grew Wings". Fashion101. Retrieved 2017-04-04. 
 11. Joseph, Raveena (2015-08-03). "The pursuit of happiness". The Hindu (in ਅੰਗਰੇਜ਼ੀ). Retrieved 2017-04-10. 
 12. Thomas, Mini P (2017-12-20). "'I was horrified by the way people looked at me'". THE WEEK. Retrieved 2018-04-04. 
 13. "Meet Malvika Iyer, the PhD scholar and Disability Rights Activist whose photo everyone's sharing". InUth. 2017-12-16. Retrieved 2018-04-04. 
 14. Menon, Priya (2016-04-16). "She makes a difference with her grit". The Times of India. Retrieved 2017-03-27. 
 15. S, Saraswathi (2014-09-17). "Malvika Iyer's amazing story of grit!". Rediff. Retrieved 2017-04-04. 
 16. Koshy, Tessy (2015-07-27). "'I'm glad both my hands were blown off'". Friday. Retrieved 2017-04-03. 
 17. Bhattacharya, Saptarshi (2004-05-28). "Where there is a will there is a way". The Hindu. Retrieved 2017-04-03. 
 18. Raghuraman, N (2009-07-30). "Never say die". DNA (in ਅੰਗਰੇਜ਼ੀ). Retrieved 2017-04-07. 
 19. "This 28-Year-Old Global Icon's Story Proves the Power of a Mother's Love and Determination". The Better India. 2017-04-01. Retrieved 2017-04-05. 
 20. "An IYER for the differently-able". Deccan Chronicle (in ਅੰਗਰੇਜ਼ੀ). 2014-03-09. Retrieved 2017-03-28. 

ਬਾਹਰੀ ਕੜੀਆਂ[ਸੋਧੋ]

ਮਾਲਵਿਕਾ ਅਇਅਰ ਫ਼ੇਸਬੁੱਕ ਉੱਤੇ