ਮਾਹੀ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਮਾਹੀ ਗਿੱਲ
Mahi Gill Paan Singh.jpg
ਜਨਮ ਰਿਮਪੀ ਕੌਰ ਗਿੱਲ
(1975-12-19) 19 ਦਸੰਬਰ 1975 (ਉਮਰ 43)
ਚੰਡੀਗੜ੍ਹ, ਪੰਜਾਬ, ਭਾਰਤ
ਹੋਰ ਨਾਂਮ ਰਿਮਪੀ ਕੌਰ ਗਿੱਲ
ਪੇਸ਼ਾ ਅਭਿਨੇਤਰੀ
ਸਰਗਰਮੀ ਦੇ ਸਾਲ 1995 - ਹੁਣ

ਮਾਹੀ ਗਿੱਲ ਇੱਕ ਭਾਰਤੀ ਅਭਿਨੇਤਰੀ ਹੈ। ਉਹ ਅਨੁਰਾਗ ਕਸ਼ਯਪ ਦੀ ਸ਼ਰਤਚੰਦਰ ਚਟੋਪਾਧਿਆਇ ਦੇ ਬੰਗਾਲੀ ਨਾਵਲ ਦੇਵਦਾਸ ਤੇ ਇੱਕ ਆਧੁਨਿਕ ਹਿੰਦੀ ਫ਼ਿਲਮ ਦੇਵ.ਡੀ ਵਿੱਚ ਪਾਰੋ ਦੀ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ, ਜਿਸ ਦੇ ਲਈ ਉਸ ਨੇ ਸਭ ਤੋਂ ਵਧੀਆ ਅਦਾਕਾਰਾ ਲਈ 2010 ਦਾ ਫ਼ਿਲਮਫੇਅਰ ਆਲੋਚਕ ਪੁਰਸਕਾਰ ਜਿੱਤਿਆ ਹੈ। ਉਸ ਨੇ ਦੇਵ.ਡੀ ਨਾਲ ਬਾਲੀਵੁੱਡ ਸ਼ੁਰੂਆਤ ਕਰਨ ਤੋਂ ਪਹਿਲਾਂ ਪੰਜਾਬੀ ਫ਼ਿਲਮਾਂ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ।[1][2]

ਫ਼ਿਲਮੋਗ੍ਰੈਫੀ[ਸੋਧੋ]

ਸਾਲ ਫ਼ਿਲਮ ਰੋਲ ਭਾਸ਼ਾ ਨੋਟ
2003 Hawayein ਲਾਲੀ ਪੰਜਾਬੀ
2004 Khushi Mil Gayee
2006 Sirf Panch Din
2007 Khoya Khoya Chand Starlet at Prem Kumar's house ਹਿੰਦੀ
ਮਿੱਟੀ ਵਾਜਾਂ ਮਾਰਦੀ ਰਾਣੀ ਪੰਜਾਬੀ
2008 ਚੱਕ ਦੇ ਫੱਟੇ ਸਿਮਰਨ ਪੰਜਾਬੀ
2009 ਦੇਵ.ਡੀ ਪਰਮਿੰਦਰ (ਪਾਰੋ) ਹਿੰਦੀ Won, ਸਭ ਤੋਂ ਵਧੀਆ ਅਦਾਕਾਰਾ ਲਈ ਫ਼ਿਲਮਫੇਅਰ ਆਲੋਚਕ ਪੁਰਸਕਾਰ
ਗੁਲਾਲ ਮਾਧੁਰੀ ਹਿੰਦੀ
Pal Pal Dil Ke Saath ਡੌਲੀ ਹਿੰਦੀ Credited as Rimpy Gill
Aagey Se Right ਸੋਨੀਆ ਭੱਟ ਹਿੰਦੀ
2010 ਦਬੰਗ ਨਿਰਮਲਾ ਹਿੰਦੀ
Mirch Item Number ਹਿੰਦੀ
2011 ਊਟ ਪਟਾਂਗ Sanjana Mahadik ਹਿੰਦੀ
Not A Love Story ਅਨੁਸ਼ਾ ਚਾਵਲਾ ਹਿੰਦੀ
Saheb Biwi Aur Gangster ਮਾਧਵੀ ਹਿੰਦੀ Nominated, ਵਧੀਆ ਅਦਾਕਾਰਾ ਫ਼ਿਲਮਫੇਅਰ ਪੁਰਸਕਾਰ
Michael ਹਿੰਦੀ
2012 Paan Singh Tomar ਇੰਦਰਾ ਹਿੰਦੀ
Buddha in a Traffic Jam ਹਿੰਦੀ ਫ਼ਿਲਮing
Carry On Jatta ਮਾਹੀ ਕੌਰ ਪੰਜਾਬੀ
Dabangg 2 ਨਿਰਮਲਾ ਹਿੰਦੀ ਫ਼ਿਲਮing
2013 Zanjeer ਮੋਨਾ ਹਿੰਦੀ ਫ਼ਿਲਮing
ਤੇਲਗੂ ਫ਼ਿਲਮing
Hikk Naal ਰਾਜਾ ਪੰਜਾਬੀ ਫ਼ਿਲਮing

ਹਵਾਲੇ[ਸੋਧੋ]

  1. "I don't have time to date anyone: Mahi Gill". Indian Express. 11 September 2009. 
  2. "Mahi Gill: A girl on the verge". Express Buzz (Indian Express). 3 July 2009.