ਮਿਆ ਮਾਲਕੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਆ ਮਾਲਕੋਵਾ
Mia Malkova 2016.jpg
ਮਾਲਕੋਵਾ ਜਨਵਰੀ 2016 ਵਿੱਚ ਏਵੀਐਨ ਐਕਸਪੋ ਵਿਚ
ਜਨਮ (1992-07-01) ਜੁਲਾਈ 1, 1992 (ਉਮਰ 29)
ਪਾਮ ਸਪ੍ਰਿੰਗਜ਼, ਕੈਲੀਫੋਰਨੀਆ, ਯੂ.ਐੱਸ.[1]
ਹੋਰ ਨਾਂਮਮੀਆ ਬਲਿਸ, ਮੈਡੀਸਨ ਸਵਾਨ, ਜੈਸਿਕਾ[2]
ਪੇਸ਼ਾਅਸ਼ਲੀਲ ਫਿਲਮ ਅਦਾਕਾਰਾ
ਕੱਦ5 ਫੁੱਟ 7 ਇੰਨ[1]
ਭਾਰ140 ਐਲ ਬੀ
ਸਾਥੀਡੈਨੀ ਮਾਉਂਟੇਨ (ਵਿ. 2014; ਤਲਾ. 2018)

ਮਿਆ ਮਾਲਕੋਵਾ (ਜਨਮ 1 ਜੁਲਾਈ, 1992) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।[2]

ਕੈਰੀਅਰ[ਸੋਧੋ]

ਮਾਲਕੋਵਾ ਨੂੰ ਪੌਰਨੋਗ੍ਰਾਫਿਕ ਫ਼ਿਲਮ ਉਦਯੋਗ ਨਾਲ ਪੌਰਨ ਅਦਾਕਾਰਾ ਨਤਾਸ਼ਾ ਮਾਲਕੋਵਾ ਨੇ ਪਰਿਚਿਤ ਕਰਵਾਇਆ ਸੀ, ਜੋ ਇਸਦੇ ਅਨੁਸਾਰ ਸੈਕੇਂਡ ਗਰੇਡ ਦੇ ਬਾਅਦ ਇਸਦੀ ਸਭ ਤੋਂ ਵਧੀਆ ਦੋਸਤ ਨਤਾਸ਼ਾ ਸੀ।[3]

ਮਾਲਾਕੋਵਾ ਦਸੰਬਰ 2012 ਵਿੱਚ, "ਟਵਿਸਟਿਸ ਟ੍ਰੀਟ ਆਫ਼ ਦ ਮੰਥ"[4] ਅਤੇ 2013 "ਟਵਿਸਟਿਸ ਟ੍ਰੀਟ ਆਫ਼ ਦ ਮੰਥ" ਸੀ। ਇਸਦੇ ਜ਼ਿਆਦਾ ਰੂਸੀ. ਬੋਲਣ ਕਰਕੇ ਇਸਨੇ ਮਿਆ ਮਾਲਕੋਵਾ ਨਾਂ ਚੁਣਿਆ। ਇਹ ਸੋਚਦੀ ਹੈ ਕਿ ਇਸਦਾ ਨਾਂ ਯੂਰੋਪੀਅਨ ਸੁਪਰ ਮਾਡਲ ਤੋਂ ਜ਼ਿਆਦਾ ਆਕਰਸ਼ਕ ਹੈ।

ਨਿੱਜੀ ਜ਼ਿੰਦਗੀ[ਸੋਧੋ]

ਮਲਕੋਵਾ ਫ੍ਰੈਂਚ-ਕਨੇਡੀਅਨ, ਜਰਮਨ, ਆਈਰਿਸ਼ ਅਤੇ ਦੂਜੇ ਮੂਲ ਹੈ। ਮਾਲਕੋਵਾ ਦਾ ਇੱਕ ਭਰਾ ਹੈ ਜੋ ਖ਼ੁਦ ਪੌਰਨ ਉਦਯੋਗ  ਵਿੱਚ ਕੰਮ ਕਰਦਾ ਹੈ ਜਿਸਦਾ ਸਟੇਜੀ ਨਾਂ ਜਸਟਿਨ ਹੰਟ ਹੈ।

20 ਜੁਲਾਈ, 2014 ਵਿੱਚ, ਮਿਆ ਮਾਲਕੋਵਾ ਦਾ ਵਿਆਹ ਪੌਰਨਸਟਾਰ ਡੈਨੀ ਮਾਉਂਟੇਨ ਹੋਇਆ, ਜਿਸਨੇ ਇਹਨਾਂ ਦਾ ਵਿਆਹ ਟਵਿੱਟਰ ਉੱਪਰ ਪਾਇਆ।[5]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਸਮਾਰੋਹ ਨਤੀਜਾ ਪੁਰਸਕਾਰ ਕੰਮ
2014 ਏਵੀਐਨ ਪੁਰਸਕਾਰ
ਜੇਤੂ ਵਧੀਆ ਨਿਊ ਸਟਾਰ[6] N/A

ਹਵਾਲੇ[ਸੋਧੋ]

  1. 1.0 1.1 Buzz Killington (May 3, 2013). "Mia Malkova Wins Twistys Treat of the Year". AVN. Retrieved December 4, 2013. 
  2. 2.0 2.1 Mia Malkova ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  3. Buzz Killington.
  4. "Mia Malkova Seeks Fan Aid While Running for Twistys Treat of the Year". AVN. April 18, 2013. Retrieved December 4, 2013. 
  5. BroBible. "People Who Do It on Camera For Money Can Find Love: Photos From Mia Malkova's Wedding". BroBible. Retrieved August 18, 2015. 
  6. "AVN Announces the Winners of the 2014 AVN Awards". AVN. Retrieved 21 January 2014. 

ਬਾਹਰੀ ਲਿੰਕ[ਸੋਧੋ]